Chandigarh: ਚੰਡੀਗੜ੍ਹ ਸੀਟ ਤੋਂ ਮਨੀਸ਼ ਤਿਵਾੜੀ ਜੇੱਤੂ, ਸੰਜੇ ਟੰਡਨ ਨੂੰ 2504 ਵੋਟਾਂ ਤੋਂ ਹਰਾਇਆ

04-June-2024

TV9 Punjabi

Author: Abhishek Thakur

ਚੰਡੀਗੜ੍ਹ ਸੀਟ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦਾ ਮੁਕਾਬਲਾ ਬੀਜੇਪੀ ਦੇ ਉਮੀਦਵਾਰ ਸੰਜੇ ਟੰਡਨ ਦੇ ਨਾਲ ਸੀ। 

ਚੰਡੀਗੜ੍ਹ ਸੀਟ 

ਮਨੀਸ਼ਾ ਤਿਵਾੜੀ ਨੇ ਸੰਜੇ ਟੰਡਨ ਨੂੰ 2504 ਨਾਲ ਹਰਾਇਆ ਹੈ। ਬਹੁਜਨ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਨੂੰ 6708 ਵੋਟਾਂ ਦੀ ਮਿਲਿਆਂ ਹਨ। 

ਮਨੀਸ਼ਾ ਤਿਵਾੜੀ

ਹਰਿਆਣਾ ਅਤੇ ਪੰਜਾਬ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ 1 ਜੂਨ ਨੂੰ ਆਖਰੀ ਪੜਾਅ ਵਿੱਚ ਵੋਟਾਂ ਪਈਆਂ।

ਚੰਡੀਗੜ੍ਹ 

ਪਹਿਲੀ ਜੂਨ ਨੂੰ ਹੋਈ ਵੋਟਿੰਗ ਵਿੱਚ 62.80% ਵੋਟਰਾਂ ਨੇ ਵੋਟ ਪਾਈ ਸੀ। ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਕੁੱਲ 6,59,804 ਵੋਟਰ ਹਨ।

ਵੋਟਿੰਗ

1967 ਵਿੱਚ ਲੋਕ ਸਭਾ ਹਲਕੇ ਵਜੋਂ ਉੱਭਰੇ ਚੰਡੀਗੜ੍ਹ ਦਾ ਇਤਿਹਾਸ ਤਕਰੀਬਨ 8 ਹਜ਼ਾਰ ਸਾਲ ਪੁਰਾਣਾ ਦੱਸਿਆ ਜਾਂਦਾ ਹੈ। 

ਇਤਿਹਾਸ ਕੀ ਹੈ?

ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਚੁਣੇ ਗਏ ਸਾਂਸਦ, ਮਿਲੀ ਵੱਡੀ ਜਿੱਤ