CCL 2024: ‘ਪੰਜਾਬ ਦੇ ਸ਼ੇਰਾਂ’ ਦਾ ਹੌਂਸਲਾ ਵਧਾਉਣ ਪਹੁੰਚੇ ਖੇਡ ਮੰਤਰੀ ਮੀਤ ਹੇਅਰ

21 Feb 2024

TV9 Punjabi

ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ।

CCL 2024

ਸੇਲਿਬ੍ਰਿਟੀ ਕ੍ਰਿਕਟ ਲੀਗ (CCL) 2024 ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ। 

ਫੇਮਸ ਟੂਰਨਾਮੈਂਟ

CCL ਫਰਵਰੀ 2024 ਤੋਂ ਸ਼ੁਰੂ ਹੋ ਕੇ ਅਤੇ ਮਾਰਚ 2024 ਵਿੱਚ ਖਤਮ ਹੋਵੇਗਾ। 

ਮਾਰਚ ਵਿੱਚ ਖਤਮ

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਇਨ੍ਹਾਂ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਮੈਦਾਨ ਵਿੱਚ ਪਹੁੰਚੇ 

ਖੇਡ ਮੰਤਰੀ

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਖੇਡ ਮੰਤਰੀ ਹੋ ਕੇ ਉਹ ਮੈਦਾਨ ਵਿੱਚ ਖਿਡਾਰੀਆਂ ਦਾ ਹੌਂਸਲਾ ਵਧਾਉਣ ਨਹੀਂ ਗਏ ਤਾਂ ਉਨ੍ਹਾਂ ਦੇ ਖੇਡ ਮੰਤਰੀ ਹੋਣ ਦਾ ਕੀ ਫਾਇਦਾ।

ਖਿਡਾਰੀਆਂ ਦਾ ਹੌਂਸਲਾ

ਉਨ੍ਹਾਂ ਕਿਹਾ ਕਮਰੇ ਵਿੱਚ ਬਹਿ ਕੇ ਖਿਡਾਰੀਆਂ ਨੂੰ ਖੇਡਣ ਲਈ ਕਿਵੇਂ ਉਤਸ਼ਾਹਤ ਕੀਤਾ ਜਾ ਸਕਦਾ ਹੈ। 

ਖਿਡਾਰੀ

ਨਾਲ ਹੀ ਉਹ ਗਰਾਉਂਡ ਵਿੱਚ ਜਾ ਕੇ ਨਵੀਆਂ ਚੀਜਾਂ ਨੂੰ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਹਨ।

ਗਰਾਉਂਡ

ਸ਼ੁਭਮਨ ਗਿੱਲ ਨੂੰ ਲੋਕਸਭਾ ਚੋਣਾਂ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ