ਫੈਨਜ਼ ਦਾ ਦਿੱਲ ਜਿੱਤਣ ਲਈ ਤਿਆਰ ਹੈ ਫਿਲਮ 'ਕੈਰੀ ਆਨ ਜੱਟਾ 3' 

Credits: Instagram

ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਫਿਲਮ 'ਕੈਰੀ ਆਨ ਜੱਟਾ 3' ਦਾ ਟੀਜ਼ਰ ਹੋਇਆ ਰਿਲੀਜ਼

ਫਿਲਮ ਦੇ ਟ੍ਰੇਲਰ ਰਿਲੀਜ਼ ਦੌਰਾਨ ਬਾਲੀਵੁੱਡ ਅਦਾਕਾਰ ਆਮਿਰ ਖਾਨ ਵੀ ਰਹੇ ਮੌਜੂਦ

ਭੰਗੜਾ ਪਾਉਂਦੇ ਨਜ਼ਰ ਆਏ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ ਕਪੀਲ ਸ਼ਰਮਾ ਵੀ ਟ੍ਰੇਲਰ 'ਤੇ ਪਹੁੰਚੇ

ਟ੍ਰੇਲਰ 'ਚ ਕਲਾਕਾਰ ਆਪਣੇ ਸ਼ਾਨਦਾਰ ਲੁੱਕ 'ਚ ਦਿਖਾਈ ਦੇ ਰਹੇ ਹਨ

ਟੀਜ਼ਰ ਰਿਲੀਜ਼ ਦੌਰਾਨ ਫਿਲਮ ਦੀ ਸਟਾਰ ਕਾਸਟ ਰਹੀ ਮੌਜੂਦ