ਜਿਆਦਾਤਰ ਲੋਕ ਸ਼ਿਮਲਾ ਮਿਰਚ ਖਾਣਾ ਨਹੀਂ ਕਰਦੇ ਪਸੰਦ

Credit: freepik

ਸ਼ਿਮਲਾ ਮਿਰਚ ਦੀਆਂ ਕਈ ਵੈਰਾਇਟੀਆਂ ਬਾਜਾਰ 'ਚ ਮਿਲਦੀਆਂ ਹਨ

Credit: freepik

ਜਿਹੜੇ ਸ਼ਿਮਲਾ ਮਿਰਚ ਖਾਣਾ ਨਹੀਂ ਕਰਦੇ ਪਸੰਦ, ਉਹ ਜਾਣ ਲੈਣ ਇਸਦੇ ਫਾਇਦੇ

Credit: freepik

ਕਿੱਲ-ਮੁਹਾਸੇ ਹੁੰਦੇ ਨੇ ਦੂਰ ਤਾਂ ਅੱਖਾਂ ਲਈ ਵੀ ਹੈ ਫਾਇਦੇਮੰਦ

Credit: freepik

ਕੈਂਸਰ ਵਰਗ੍ਹੀ ਖਤਰਨਾਕ ਬਿਮਾਰੀ ਤੋਂ ਬਚਾਅ ਕਰਦੀ ਹੈ ਸ਼ਿਮਲਾ ਮਿਰਚ

Credit: freepik

ਸ਼ਰੀਰ 'ਚ ਕਿਸੇ ਵੀ ਤਰ੍ਹਾਂ ਦੇ ਦਰਦ ਨੂੰ ਦੂਰ ਕਰਦੀ ਹੈ ਸ਼ਿਮਲਾ ਮਿਰਚ

Credit: freepik

ਕੈਲੋਰੀ ਬਰਨ ਹੁੰਦੀ ਹੈ ਤਾਂ ਕੋਲੇਸਟ੍ਰੋਲ ਵੀ ਰਹਿੰਦਾ ਹੈ ਕੰਟਰੋਲ ਵਿੱਚ

Credit: freepik

ਵਾਲ ਝੜਣ ਦੀ ਹੈ ਸਮੱਸਿਆ ਤਾਂ ਸ਼ਿਮਲਾ ਮਿਰਚ ਨੂੰ ਜਰੂਰ ਕਰੋ ਭੋਜਨ 'ਚ ਸ਼ਾਮਲ

Credit: freepik

ਬਲੱਡ ਸ਼ੂਗਰ ਕੰਟਰੋਲ ਕਰਨ 'ਚ ਵੀ ਸ਼ਿਮਲਾ ਮਿਰਚ ਹੁੰਦੀ ਹੈ ਮਦਦਗਾਰ

Credit: freepik