2 ਲੱਖ 36 ਹਜ਼ਾਰ ਰੁਪਏ 'ਚ ਮਿਲੇਗੀ Swift

5 Oct 2023

TV9 Punjabi

ਕੀ ਤੁਹਾਨੂੰ ਮਾਰੂਤੀ ਸੁਜ਼ੂਕੀ ਸਵਿਫਟ ਪਸੰਦ ਹੈ ਪਰ ਨਵੀਂ ਕਾਰ ਲਈ ਬਜਟ ਨਹੀਂ ਬਣਾ ਸਕਦੇ ਹੋ? ਤਾਂ ਆਓ ਜਾਣਦੇ ਹਾਂ ਕਿ ਤੁਸੀਂ ਇਸ ਕਾਰ ਨੂੰ 3 ਲੱਖ ਰੁਪਏ ਤੋਂ ਘੱਟ ਵਿੱਚ ਕਿਵੇਂ ਪ੍ਰਾਪਤ ਕਰ ਸਕਦੇ ਹੋ।

Swift 3 ਲੱਖ ਰੁਪਏ ਤੋਂ ਸਸਤੀ 

Pic Credit: Maruti Suzuki/Spinny

ਪੁਰਾਣੀ ਕਾਰ ਵੇਚਣ ਵਾਲੀ ਸਾਈਟ Spinny 'ਤੇ ਦਿੱਤੀ ਜਾਣਕਾਰੀ ਮੁਤਾਬਕ ਤੁਹਾਨੂੰ ਇਹ ਕਾਰ 2.36 ਲੱਖ ਰੁਪਏ 'ਚ ਮਿਲੇਗੀ।

Swift ਦੀ ਕੀਮਤ

ਸਪਿੰਨੀ ਦੀ ਜਾਣਕਾਰੀ ਮੁਤਾਬਕ ਇਹ ਕਾਰ 1 ਲੱਖ 24 ਹਜ਼ਾਰ ਕਿਲੋਮੀਟਰ ਚਲਾਈ ਗਈ ਹੈ।

ਕਿੰਨੇ ਕਿਲੋਮੀਟਰ ਚੱਲੀ ਕਾਰ?

ਇਸ ਕੀਮਤ 'ਤੇ ਤੁਹਾਨੂੰ ਮਾਰੂਤੀ ਸੁਜ਼ੂਕੀ ਸਵਿਫਟ ਦਾ ਮੈਨੂਅਲ ਟ੍ਰਾਂਸਮਿਸ਼ਨ ਵਿਕਲਪ ਮਿਲੇਗਾ।

ਟ੍ਰਾਂਸਮਿਸ਼ਨ ਡਿਟੇਲ

ਮਾਰੂਤੀ ਸੁਜ਼ੂਕੀ ਦੀ ਇਸ ਕਾਰ ਦਾ ਪੈਟਰੋਲ ਆਪਸ਼ਨ ਵੇਚਿਆ ਜਾ ਰਿਹਾ ਹੈ।

ਈਂਧਣ ਵਿਕਲਪ

ਇਸ ਮਾਰੂਤੀ ਸੁਜ਼ੂਕੀ ਕਾਰ ਦਾ ਰਜਿਸਟ੍ਰੇਸ਼ਨ ਸਾਲ ਮਈ 2011 ਹੈ, ਪੈਟਰੋਲ ਵਾਹਨ ਦੀ ਲਾਈਫ 15 ਸਾਲ ਹੈ, ਇਸ ਹਿਸਾਬ ਨਾਲ ਇਹ ਕਾਰ ਮਈ 2026 ਤੱਕ ਚਲਾਈ ਜਾ ਸਕਦੀ ਹੈ।

ਰਜਿਸਟਰੇਸ਼ਨ ਦਾ ਸਾਲ

ਇਸ ਕੀਮਤ 'ਤੇ, ਸਵਿਫਟ ਦਾ ਇਹ ਮੈਨੂਅਲ ਵੇਰੀਐਂਟ ਰਾਜੌਰੀ ਗਾਰਡਨ, ਦਿੱਲੀ 'ਚ ਉਪਲਬਧ ਹੈ।

ਲੋਕੇਸ਼ਨ

ਆਪਣੀ ਡਾਈਟ 'ਚ ਜੁਕਿਨੀ  ਨੂੰ ਸ਼ਾਮਲ ਕਰਨ ਨਾਲ ਤੁਹਾਨੂੰ ਜ਼ਬਰਦਸਤ ਫਾਇਦੇ ਮਿਲਣਗੇ