ਬਿਨਾ ਆਈਡੀ ਪ੍ਰੂਫ਼/ਆਧਾਰ ਕਾਰਡ ਦੇ ਕੈਸ਼ 'ਚ ਖ਼ਰੀਦ ਸਕਦੇ ਹੋ ਸੋਨਾ
Credit:freepik
ਕਈ ਲੋਕ 2000 ਦੇ ਨੋਟ ਨਾਲ ਸੋਨਾ ਖਰੀਦਣ ਲਈ ਕਰ ਰਹੇ ਮਿਹਨਤ
ਬਿਨਾ ਪੈਨ ਕਾਰਡ ਦੇ 2 ਲੱਖ ਤੱਕ ਦਾ ਖਰੀਦ ਸਕਦੇ ਹੋ ਗੋਲਡ
2 ਲੱਖ ਤੋਂ ਵੱਧ ਦਾ ਕੈਸ਼ ਟ੍ਰਾਂਜੈਕਸ਼ਨ ਕਰਨ ਲਈ ਤਿਆਰ ਨਹੀਂ ਹੋਣਗੇ ਜੂਲਰਸ
2 ਲੱਖ ਤੋਂ ਵੱਧ ਦਾ ਸੋਨਾ ਖਰੀਦਣ ਲਈ ਪੈਨ-ਆਧਾਰ ਜਰੂਰੀ
2 ਲੱਖ ਦਾ ਸੋਨਾ ਖ਼ਰੀਦਣ ਲਈ ਨਹੀਂ ਦੇਣਾ ਹੋਵੇਗਾ ਕੋਈ ਵੀ ਆਈਡੀ ਪ੍ਰੂਫ
ਸੋਨਾ ਖ਼ਰੀਦਣ ਲਈ 2 ਲੱਖ ਤੋਂ ਘੱਟ ਟ੍ਰਾਂਜੈਕਸ਼ਨ ਲਈ KYC ਜਰੂਰੀ ਨਹੀਂ
2 ਲੱਖ ਤੋਂ ਵੱਧ ਦਾ ਸੋਨਾ ਬਿਨਾ ਪ੍ਰੂਫ ਦੇ ਖ਼ਰੀਦਣ 'ਤੇ ਦੇਣਾ ਹੋਵੇਗਾ ਜੁਰਮਾਨਾ