ਟਾਟਾ ਦਾ ਧਮਾਕਾ,ਹੁਣ ਤੁਹਾਡੇ ਹੱਥ ਵਿੱਚ ਹੋਵੇਗਾ ਭਾਰਤ ਦਾ iPhone
27 Nov 2023
TV9 Punjabi
ਟਾਟਾ ਗਰੁੱਪ ਹਮੇਸ਼ਾ ਤੋਂ ਹੀ ਕੁੱਝ ਵੱਡਾ ਕਰਨ ਲਈ ਜਾਣਿਆ ਜਾਂਦਾ ਹੈ। ਹੁਣ ਅਜਿਹਾ ਕੁੱਝ ਪਲਾਨ iPhone ਵਿੱਚ ਵੀ ਹੋਣ ਵਾਲਾ ਹੈ। ਤੁਹਾਨੂੰ ਭਾਰਤ ਦਾ iPhone ਮਿਲ ਸਕਦਾ ਹੈ।
ਭਾਰਤ ਦਾ iPhone
ਦਰਅਸਲ ਭਾਰਤੀ ਕੰਪਨੀ ਟਾਟਾ ਹੁਣ ਦੇਸ਼ ਵਿੱਚ ਹੀ iPhone ਬਣਾਵੇਗੀ। ਕੰਪਨੀ ਡੋਮੈਸਟੀਕ ਅਤੇ ਗਲੋਬਲ ਮਾਰਕੀਟ ਦੇ ਲਈ ਭਾਰਤ ਵਿੱਚ ਹੀ iPhone ਬਨਾਉਣਾ ਸ਼ੁਰੂ ਕਰ ਦੇਵੇਗੀ।
ਟਾਟਾ ਬਣਾਏਗੀ iPhone
ਟਾਟਾ ਗਰੁੱਪ ਦੀ ਕੰਪਨੀ ਟਾਟਾ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਿਟੇਡ ਨੇ 125 ਮਿਲੀਅਨ ਡਾਲਰ ਵਿੱਚ ਵਿਸਟ੍ਰਾਨ ਇਨਫੋਕਾਮ ਮੈਨਿਊਫੈਕਚਰਿੰਗ ਪ੍ਰਾਈਵੇਟ ਲਿਮਿਟੇਡ ਨੂੰ ਖਰੀਦ ਲਿਆ ਹੈ।
ਹੋ ਗਈ ਡੀਲ
ਟਾਟਾ ਹੁਣ ਯੋਜਨਾ ਤਹਿਤ ਹੋਸੁਰ iPhone ਯੂਨਿਟ ਵਿੱਚ ਕਰੀਬ 28000 ਲੋਕਾਂ ਨੂੰ ਰੁਜ਼ਗਾਰ ਦੇਣ ਦਾ ਪਲਾਨ ਕਰ ਰਹੀ ਹੈ।
28000 ਲੋਕਾਂ ਨੂੰ ਨੌਕਰੀ
ਕੰਪਨੀ ਨੂੰ ਇਸ ਯੂਨਿਟ ਦਾ ਵਿਸਥਾਰ ਕਰ ਰਹੀ ਹੈ। ਇਹ ਵਿਸਥਾਰ ਯੋਜਨਾ ਦੇ ਤਹਿਤ ਇਸਦੀ ਸਮੱਰਥਾ ਵਧਾ ਦੇਵੇਗੀ।
ਯੂਨਿਟ ਦਾ ਹੋਵੇਗਾ ਵਿਸਥਾਰ
ਇਸ ਯੂਨਿਟ ਵਿੱਚ ਕੁਲ 5000 ਕਰੋੜ ਦਾ ਨਿਵੇਸ਼ ਹੋਵੇਗਾ। 1 ਤੋਂ 1.5 ਲੱਖ ਦੇ ਅੰਦਰ ਕੰਪਨੀ 25 ਤੋਂ 28 ਹਜ਼ਾਰ ਲੋਕਾਂ ਨੂੰ ਕੰਮ 'ਤੇ ਰੱਖੇਗੀ।
5000 ਕਰੋੜ ਦਾ ਨਿਵੇਸ਼
ਟਾਟਾ ਨੇ ਇਸ ਕੰਪਨੀ ਖਰੀਦਣ ਤੋਂ ਬਾਅਦ ਭਾਰਤ ਦੀ ਮਾਰਕੀਟ ਵਿੱਚ ਵਿਸਟ੍ਰਾਨ ਬਾਹਰ ਹੋ ਗਈ ਹੈ। ਇਸ ਲਿਸਟ ਵਿੱਚ ਭਾਰਤੀ ਕੰਪਨੀ ਟਾਟਾ ਨੇ ਵੀ ਐਂਟਰੀ ਕਰ ਲਈ ਹੈ।
ਟਾਟਾ ਦੀ ਐਂਟਰੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਅੰਤੜੀਆਂ ਦੀ ਗੜਬੜੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ, ਨਾ ਕਰੋ ਇਨ੍ਹਾਂ ਨੂੰ ਨਜ਼ਰਅੰਦਾਜ਼
https://tv9punjabi.com/web-stories