ਇਹ ਹੈ ਮਾਰਕੇਟ ਵਿੱਚ ਆਪਣੀ ਕੰਪਨੀ ਲਿਸਟ ਕਰਨ ਦਾ ਤਰੀਕਾ

 13 Dec 2023

TV9 Punjabi

ਜੇਕਰ ਤੁਸੀਂ ਆਪਣੀ ਕੰਪਨੀ ਨੂੰ ਲਿਸਟ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ IPO ਲੈਣਾ ਹੁੰਦਾ ਹੈ।

ਕੰਪਨੀ ਨੂੰ ਲਿਸਟ

BSE 'ਤੇ ਇਸ ਸਾਲ ਵਿੱਚ ਅਜੇ ਤੱਕ 100 ਦੇ ਕਰੀਬ IPO ਲਾਂਚ ਹੋ ਚੁੱਕੇ ਹਨ।

IPO ਲਾਂਚ 

Securities Exchange Board of India (SEBI) ਭਾਰਤ ਵਿੱਚ ਇੱਕ ਆਟੋਨੋਮਸ ਬਾਡੀ ਹੈ।

Autonomous Body

ਪੂਰੇ Finance and Investment ਮਾਰਕੇਟ ਨੂੰ ਕੰਟਰੋਲ ਕਰਦਾ ਹੈ।

Finance and Investment

ਸੇਬੀ ਦਾ ਮੁੱਖ ਉਦੇਸ਼ ਪਾਰਦਰਸ਼ਤਾ ਪ੍ਰਦਾਨ ਕਰਨਾ ਅਤੇ ਨਿਵੇਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।

ਨਿਵੇਸ਼ਕਾਂ ਦੀ ਸੁਰੱਖਿਆ

ਹਰੇਕ ਆਈਪੀਓ ਨੂੰ ਲਾਜ਼ਮੀ ਤੌਰ 'ਤੇ ਸੇਬੀ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ।

Register ਕਰਨਾ

ਉਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ IPO Exchange 'ਤੇ ਲਿਸਟ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ।

IPO Exchange 'ਤੇ ਲਿਸਟ

ਸਕਿਨ 'ਤੇ ਇਸ ਤਰ੍ਹਾਂ ਲਗਾਓ ਆਂਵਲਾ, ਆਵੇਗਾ ਗਲੋ