ਦੁਬਈ ਤੋਂ ਲੈ ਰਹੇ ਹੋ ਸੋਨਾ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਹੋਵੇਗਾ ਮੋਟਾ ਨੁਕਸਾਨ

23 Jan 2024

TV9 Punjabi

ਦੁਬਈ ਵਿੱਚ ਭਾਰਤ ਤੋਂ ਘੱਟ ਕੀਮਤ ਤੇ ਸੋਨਾ ਮਿਲਦਾ ਹੈ। ਇਸ ਕਾਰਨ ਲੋਕ ਦੁਬਈ ਤੋਂ ਸੋਨਾ ਖਰੀਦਣ ਬਾਰੇ ਸੋਚਦੇ ਹਨ। 

ਸਸਤਾ ਸੋਨਾ

ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਪਹਿਲਾਂ ਤੁਹਾਨੂੰ ਨਿਯਮਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ।

ਕੀ ਹੈ ਨਿਯਮ?

ਨਿਯਮਾਂ ਮੁਤਾਬਕ ਦੁਬਈ ਤੋਂ ਤੁਸੀਂ ਇੱਕ ਤੈਅ ਲਿਮਿਟ ਵਿੱਚ ਹੀ ਸੋਨਾ ਲੈ ਕੇ ਆ ਸਕਦੇ ਹੋ। 

ਤੈਅ ਹੈ ਲਿਮਿਟ

ਜੇਕਰ ਤੁਸੀਂ ਲਿਮਿਟ ਤੋਂ ਜ਼ਿਆਦਾ ਸੋਨਾ ਦੁਬਈ ਤੋਂ ਭਾਰਤ ਲੈ ਕੇ ਆਉਂਦੇ ਹੋ ਤਾਂ ਤੁਹਾਨੂੰ ਭਾਰੀ ਟੈਕਸ ਦੇਣਾ ਪੈ ਸਕਦਾ ਹੈ।

ਟੈਕਸ

ਦੁਬਈ ਤੋਂ ਗੋਲਡ ਭਾਰਤ ਲੈ ਕੇ ਆਉਣ ਦੀ ਡਿਊਟੀ ਫ੍ਰੀ ਲਿਮਿਟ ਮਰਦਾਂ ਦੇ ਲਈ ਮਹਿਜ਼ 20 ਗ੍ਰਾਮ ਹੈ ਜਦੋਂ ਕਿ ਔਰਤਾਂ ਦੇ ਲਈ 40 ਗ੍ਰਾਮ ਹੈ। 

ਕੀ ਹੈ ਲਿਮਿਟ?

ਜੇਕਰ ਤੁਸੀਂ 20 ਗ੍ਰਾਮ ਤੋਂ ਵੱਧ ਸੋਨਾ ਦੁਬਈ ਤੋਂ ਲੈ ਕੇ ਆਉਂਦੇ ਹੋ ਤਾਂ ਤੁਹਾਨੂੰ ਭਾਰੀ ਟੈਕਸ ਦੇਣਾ ਪੈ ਸਕਦਾ ਹੈ। ਇਸਦੀ ਜਾਣਕਾਰੀ ਸਰਕਾਰ ਨੂੰ ਦੇਣੀ ਪਵੇਗੀ। 

ਛੋਟ

ਭਾਰਤ ਵਿੱਚ ਸੋਨੇ 'ਤੇ ਜੀਐਸਟੀ,ਇੰਪੋਰਟ ਡਿਊਟੀ,ਐਗਰੀਕਲਚਰ ਸੇਸ ਅਤੇ ਟੀਡੀਐਸ ਵਰਗੇ ਟੈਕਸ ਲੱਗਦੇ ਹਨ। ਇਸ ਲਈ ਇੱਥੇ ਸੋਨੇ ਦੀ ਕਿਮਤ ਜ਼ਿਆਦਾ ਹੁੰਦੀ ਹੈ। 

ਕਿਉਂ ਹੈ ਭਾਰਤ ਵਿੱਚ ਮਹਿੰਗਾ?

ਦੁਬਈ ਤੋਂ 20 ਗ੍ਰਾਮ ਤੋਂ ਵੱਧ ਸੋਨਾ ਲੈ ਕੇ ਆਉਣ 'ਤੇ ਟੈਕਸ ਤਾਂ ਦੇਣਾ ਹੀ ਹੋਵੇਗਾ ਨਾਲ ਹੀ ਤੁਹਾਨੂੰ ਉੱਥੇ ਆਉਣ-ਜਾਣ,ਹੋਟਲ ਵਿੱਚ ਰਹਿਣ ਦਾ ਖ਼ਰਚ ਵੀ ਚੁੱਕਣਾ ਪਵੇਗਾ।

ਕੀ ਦੁਬਈ ਹੈ ਸਹੀ ਆਪਸ਼ਨ?

ਘਰ 'ਚ ਰੱਖੀ ਇਹ ਚੀਜ਼ਾਂ ਇੱਕ ਹਫ਼ਤੇ 'ਚ ਖ਼ਤਮ ਕਰ ਦੇਣਗੀਆਂ ਬੈਡ ਕੋਲੈਸਟ੍ਰੋਲ