21-10- 2025
TV9 Punjabi
Author: Yashika.Jethi
ਕੇਂਦਰ ਸਰਕਾਰ ਵਲੋਂ ਬਹੁਤ ਸਾਰੀਆਂ ਸੇਵਿੰਗ ਸਕੀਮਸ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ EPF ਅਤੇ PPF ਸਕੀਮਸ ਵੀ ਸ਼ਾਮਲ ਹਨ।
ਕਈ ਵਾਰ, ਸਾਡੇ ਘਰਾਂ 'ਚ ਵਾਸਤੂ ਦੋਸ਼ ਹੀ ਕਾਰਨ ਹੁੰਦੇ ਹਨ। ਜੇਕਰ ਕੁਝ ਚੀਜ਼ਾਂ ਆਪਣੀ ਸਹੀ ਜਗ੍ਹਾ 'ਤੇ EPFO ਵਲੋਂ ਚਲਾਈ ਜਾ ਰਹੀ EPF ਸਕੀਮ ਖਾਸ ਕਰਕੇ ਨਿੱਜੀ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੀ ਹੈ। ਨਹੀਂ ਹਨ ਜਾਂ ਗਲਤ ਜਗ੍ਹਾ 'ਤੇ ਰੱਖੀਆਂ ਗਈਆਂ ਹਨ, ਤਾਂ ਇਹ ਰਿਸ਼ਤਿਆਂ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀਆਂ ਹਨ।
ਇਸ ਦੇ ਨਾਲ ਹੀ, ਤੁਸੀਂ PPF ਸਕੀਮ ਰਾਹੀਂ ਆਪਣੇ ਪੈਸੇ ਦਾ ਨਿਵੇਸ਼ ਕਰਕੇ ਵੀ ਚੰਗਾ ਰਿਟਰਨ ਪ੍ਰਾਪਤ ਕਰ ਸਕਦੇ ਹੋ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ EPF ਅਤੇ PPF ਸਕੀਮਾਂ ਵਿੱਚੋਂ ਕਿਹੜਾ ਸਭ ਤੋਂ ਜਿਆਦਾ ਰਿਟਰਨ ਦਿੰਦਾ ਹੈ, ਭਾਵ ਕਿਹੜੀ ਸਕੀਮ ਵੱਧ ਵਿਆਜ ਦਿੰਦੀ ਹੈ।
EPFO ਇਸ ਵੇਲੇ PF ਖਾਤੇ ਵਿੱਚ ਜਮ੍ਹਾ ਪੈਸੇ 'ਤੇ 8.25 ਪ੍ਰਤੀਸ਼ਤ ਸਾਲਾਨਾ ਵਿਆਜ ਦਰ ਦੇ ਰਿਹਾ ਹੈ।
ਇਸ ਦੇ ਨਾਲ ਹੀ, PPF ਸਕੀਮ ਦੇ ਤਹਿਤ, ਨਿਵੇਸ਼ 'ਤੇ 7.1 ਪ੍ਰਤੀਸ਼ਤ ਸਾਲਾਨਾ ਵਿਆਜ ਮਿਲਦਾ ਹੈ।