Education Loan ਲੈਣਾ ਹੋਵੇਗਾ ਸੌਖਾ,ਧਿਆਨ ਰੱਖੋ ਇਹ 5 ਜ਼ਰੂਰੀ ਗੱਲਾਂ

25 Dec 2023

TV9Punjabi

ਜੇਕਰ ਤੁਸੀਂ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ ਜਾਂ ਹਾਇਰ ਐਜੂਕੇਸ਼ਨ ਕਰਨ ਦੇ ਲਈ ਲੋਨ ਲੈਣ ਜਾ ਰਹੇ ਹੋ ਤਾਂ ਇਹ 5 ਟਿਪਸ ਅਪਣਾਓ। 

Education Loan

Education Loan ਦੇ ਲਈ ਤੁਹਾਨੂੰ ID, ਰੇਜਿਡੇਂਸ ਪਰੂਫ ਦੇਣਾ ਹੁੰਦਾ ਹੈ।  ID ਦੇ ਲਈ ਪਾਸਪੋਰਟ,ਪੈਨਕਾਰਡ ਜਾਂ ਆਧਾਰ, ਐਡਰਸ ਦੇ ਲਈ ਲੀਜ ਐਗਰੀਮੈਂਟ,ਬੈਂਕ ਸਟੈਟਮੇਂਟ ਜਾਂ ਕੋਈ ਬਿੱਲ ਤੁਹਾਡੇ ਕੋਲ ਹੋਣਾ ਚਾਹੀਦਾ ਹੈ। 

ਰੱਖੋ ਇਹ Documents

ਐਜੂਕੇਸ਼ਨ ਲੋਨ ਦੇ ਲਈ Academic Documents ਵੀ ਲੱਗਦੇ ਹਨ। ਤੁਹਾਡੇ ਕੋਲ 10th ਤੋਂ ਬਾਅਦ ਦੇ ਸਾਰੇ  Documents ਅਤੇ TOFEL,IELTS,GRE,GMAT ਵਰਗੇ ਟੈਸਟ ਦੇ ਸਕੋਰ ਕੋਰਡ ਹੋਣੇ ਚਾਹੀਦੇ ਹਨ।

Academic Documents

Education Loan ਦੇ ਲਈ ਅਪਲਾਈ ਕਰਦੇ ਸਮੇਂ ਤੁਹਾਨੂੰ ਯੂਨੀਵਰਸਿਟੀ ਵਿੱਚ ਐਡਮੀਸ਼ਨ ਦਾ ਪਰੂਫ ਦੇਣਾ ਹੁੰਦਾ ਹੈ। ਤੁਹਾਡੇ ਕੋਲ ਆਫਰ ਲੈਟਰ ਹੋਣਾ ਜ਼ਰੂਰੀ ਹੈ। ਇਸ ਵਿੱਚ ਫੀਸ ਸਟਰੱਚਰ ਦੀ ਡਿਟੇਲ ਵੀ ਹੋਣੀ ਚਾਹੀਦੀ ਹੈ।

ਦੇਣਾ ਹੋਵੇਗਾ ਐਡਮੀਸ਼ਨ ਪਰੂਫ

Education Loan ਦੇ ਲਈ ਤੁਹਾਨੂੰ ਆਪਣੇ ਕੋਐਪਲੀਕੇਂਟ(Guardian) ਦੇ ਬੈਂਕ ਸਟੇਟਮੈਂਟ, ITR ਆਦਿ  Document ਵੀ ਦੇਣੇ ਚਾਹੀਦੇ ਹਨ।

Financial Document

ਜੇਕਰ ਤੁਸੀਂ ਆਪਣੀ ਯੂਨੀਵਰਸਿਟੀ ਤੋਂ ਕੋਈ ਸਕਾਲਰਸ਼ਿਪ ਆਦਿ ਪ੍ਰਾਪਤ ਕੀਤੀ ਹੈ। ਐਜੂਕੇਸ਼ਨ ਲੋਨ ਲੈਂਦੇ ਸਮੇਂ, ਤੁਹਾਨੂੰ ਇਸ ਦੇ ਵੇਰਵੇ ਜ਼ਰੂਰ ਦੇਣੇ ਚਾਹੀਦੇ ਹਨ, ਇਹ ਤੁਹਾਡੇ ਕਰਜ਼ੇ ਦੀ ਰਕਮ ਨੂੰ ਘਟਾਉਣ ਵਿੱਚ ਮਦਦ ਕਰੇਗਾ।

Scholarship Details

ਰਸੋਈ 'ਚ ਮੌਜ਼ੂਦ ਇਹ ਮਸਾਲੇ ਵਾਲਾਂ ਨੂੰ ਚਮਕਦਾਰ ਤੇ ਭਾਰੀ ਬਣਾ ਦੇਣਗੇ