ਪੋਸਟ ਆਫਿਸ 'ਚ ਸਿਰਫ਼ 100 ਰੁਪਏ ਤੋਂ ਖੋਲ੍ਹ ਸਕਦੇ ਹੋ ਖਾਤਾ,ਇਨ੍ਹਾਂ ਹੋਵੇਗਾ ਫਾਇਦਾ

5 Dec 2023

TV9 Punjabi

ਪੋਸਟ ਆਫਿਸ ਦੀ ਇੱਕ ਸਕੀਮ ਹੈ ਰੈਕਰਿੰਗ ਡਿਪਾਜ਼ਿਟ। ਇਸ ਵਿੱਚ ਤੁਸੀਂ ਸਿਰਫ਼ 100 ਰੁਪਏ ਵਿੱਚ ਵੀ ਖਾਤਾ ਖੋਲ੍ਹ ਸਕਦੇ ਹੋ।

ਰੈਕਰਿੰਗ ਡਿਪਾਜ਼ਿਟ

ਪੋਸਟ ਆਫਿਸ ਦੀ ਇਹ ਸਕੀਮ ਪੰਜ ਸਾਲ ਦੀ ਰੈਕਰਿੰਗ ਡਿਪਾਜ਼ਿਟ ਸਕੀਮ ਹੈ। ਇਸ ਵਿੱਚ ਤੁਸੀਂ ਜੋ ਵੀ ਪੈਸੇ ਨਿਵੇਸ਼ ਕਰਦੇ ਹੋ ਉਸਦੀ ਸੁਰੱਖਿਆ ਦੀ ਗਾਰੰਟੀ ਮਿਲਦੀ ਹੈ।

5 ਸਾਲ ਦੀ ਸਕੀਮ

ਪੋਸਟ ਆਫਿਸ ਦੀ ਰੈਕਰਿੰਗ ਡਿਪਾਜ਼ਿਟ ਅਕਾਊਂਟ ਛੋਟੀ-ਛੋਟੀ ਕਿਸ਼ਤਾਂ ਵਿੱਚ ਜਮ੍ਹਾ,ਚੰਗਾ ਬਿਆਜ਼ ਦਰ ਅਤੇ ਸਰਕਾਰੀ ਗਾਰੰਟੀ ਵਾਲੀ ਸਕੀਮ ਹੈ।

ਛੋਟੀ ਕਿਸ਼ਤ

ਇਸ ਤੋਂ ਜ਼ਿਆਦਾ 10 ਦੇ ਮਲਟੀਪਲ ਵਿੱਚ ਤੁਸੀਂ ਕੋਈ ਵੀ ਰਾਸ਼ੀ ਜਮ੍ਹਾ ਕਰ ਸਕਦੇ ਹੋ। ਇਸ ਦੇ ਨਾਲ ਹੀ ਮੈਕਸੀਮਮ ਰਾਸ਼ੀ ਦੀ ਕੋਈ ਲਿਮਿਟ ਨਹੀਂ ਹੈ।

ਇੰਝ ਹੋਵੇਗਾ ਨਿਵੇਸ਼

ਇਸ ਖਾਤੇ 'ਤੇ ਤੁਹਾਨੂੰ ਹਰ ਤਿੰਨ ਮਹੀਨੇ 'ਤੇ ਵਿਆਜ਼ ਕੰਪਾਊਂਡ ਇੰਟਰੇਸਟ ਦੇ ਨਾਲ ਜੋੜਕੇ ਦਿੱਤਾ ਜਾਵੇਗਾ। 

ਇੰਝ ਮਿਲਦਾ ਹੈ ਫਾਇਦਾ

ਪੋਸਟ ਆਫਿਸ ਦੇ ਇਸ ਖਾਤੇ 'ਤੇ ਤੁਹਾਨੂੰ 6.7 ਫੀਸਦੀ ਦੇ ਦਰ ਤੋਂ ਵਿਆਜ਼ ਮਿਲਦਾ ਹੈ। ਸਰਕਾਰ ਹਰ ਤਿੰਨ ਮਹੀਨੇ 'ਤੇ ਵਿਆਜ਼ ਦਰਾਂ ਦੀ ਘੋਸ਼ਨਾ ਕਰਦੀ ਹੈ। 

ਇੰਨ੍ਹਾਂ ਮਿਲਦਾ ਹੈ ਬਿਆਜ਼

ਤੁਸੀਂ ਦੇਸ਼ ਦੇ ਕਿਸੇ ਵੀ ਪੋਸਟ ਆਫਿਸ ਵਿੱਚ ਜਾ ਕੇ ਇਹ ਖਾਤਾ ਖੋਲ੍ਹ ਸਕਦੇ ਹੋ। ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਜੁਆਂਇੰਟ ਖਾਤਾ ਵੀ ਖੁਲ੍ਹਵਾ ਸਕਦੇ ਹੋ।

ਇੰਝ ਖੋਲ੍ਹੋ ਖਾਤਾ

ਇਹ ਮਸਾਲੇ ਦੂਰ ਕਰ ਦੇਣਗੇ ਪੇਟ ਦੀ ਗੈਸ ਅਤੇ Acidity