ਇਹ ਸ਼ੇਅਰ 100 ਰੁਪਏ ਤੋਂ ਵੀ ਸਸਤੇ ਹਨ,  ਦਿੰਦੇ ਹਨ ਬੰਪਰ ਰਿਟਰਨ 

 13 Dec 2023

TV9 Punjabi

ਕੀ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਅਜਿਹੇ ਸ਼ੇਅਰ ਹਨ ਜਿਨ੍ਹਾਂ ਦੀ ਕੀਮਤ 100 ਰੁਪਏ ਤੋਂ ਘੱਟ ਹੈ, ਪਰ ਰਿਟਰਨ ਬਿਲਕੁਲ ਬੰਪਰ ਹੈ।

100 ਰੁਪਏ ਤੋਂ ਸਸਤੇ ਸ਼ੇਅਰ

Pic Credit: Unsplash/Agency

Public Sector ਦੀ ਇਸ ਕੰਪਨੀ ਦੇ ਸ਼ੇਅਰਾਂ ਨੇ 2023 ਵਿੱਚ 55.82% ਰਿਟਰਨ ਦਿੱਤਾ ਹੈ। ਜਨਵਰੀ ਵਿੱਚ ਇਹ ਸਿਰਫ 40 ਰੁਪਏ ਸੀ, ਹੁਣ ਇਹ 60 ਰੁਪਏ ਤੋਂ ਉੱਪਰ ਹੈ।

NHPC Limited

ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ PNB ਦੇ ਸ਼ੇਅਰ 90 ਰੁਪਏ ਦੇ ਕਰੀਬ ਪਹੁੰਚ ਗਏ ਹਨ। ਇਸ ਨੇ 2023 ਵਿੱਚ 56.08% ਰਿਟਰਨ ਦਿੱਤਾ ਹੈ।

PNB  ਬੈਂਕ

//images.tv9punjabi.comwp-content/uploads/2023/12/market.mp4"/>

ਮੰਗਲਵਾਰ ਨੂੰ ਹੀ ਇਹ ਸ਼ੇਅਰ 100 ਰੁਪਏ ਤੋਂ ਪਾਰ 104 ਰੁਪਏ ਤੱਕ ਪਹੁੰਚ ਗਿਆ ਹੈ। ਸਾਲ ਦੀ ਸ਼ੁਰੂਆਤ ਵਿੱਚ ਇਹ ₹ 47 ਸੀ, ਜਿਸਦਾ ਮਤਲਬ ਹੈ ਕਿ ਲੋਕਾਂ ਨੂੰ 111.83% ਦੀ ਰਿਟਰਨ ਮਿਲੀ।

Iconic Green Energy Service

//images.tv9punjabi.comwp-content/uploads/2023/12/kah.mp4"/>

ਇਸ ਸ਼ੇਅਰ ਨੇ 2023 ਵਿੱਚ 100% ਰਿਟਰਨ ਦਿੱਤਾ ਹੈ। ਇਸ ਸਾਲ ਦੀ ਸ਼ੁਰੂਆਤ 'ਚ ਇਸ ਦੀ ਕੀਮਤ 29 ਰੁਪਏ ਸੀ ਅਤੇ ਹੁਣ ਇਹ ਲਗਭਗ 59 ਰੁਪਏ ਹੈ।

ਉੱਜੀਵਨ ਸਮਾਲ ਫਾਇਨੇਂਸ ਬੈਂਕ

ਰੇਲਵੇ ਸੈਕਟਰ ਦੀ ਇਸ ਕੰਪਨੀ ਦਾ ਸ਼ੇਅਰ ਸਾਲ ਦੇ ਸ਼ੁਰੂ ਵਿੱਚ 32.90 ਰੁਪਏ ਸੀ। ਹੁਣ ਇਸ ਦੀ ਕੀਮਤ ਲਗਭਗ 83 ਰੁਪਏ ਹੈ। ਭਾਵ ਇਸ ਨੇ 154.71% ਰਿਟਰਨ ਦਿੱਤਾ ਹੈ।

ਆਈਆਰਐਫਸੀ

ਸਕਿਨ 'ਤੇ ਇਸ ਤਰ੍ਹਾਂ ਲਗਾਓ ਆਂਵਲਾ, ਆਵੇਗਾ ਗਲੋ