ਬ੍ਰਾਊਨ ਗਰੱਲ ਦੇ ਨਾਮ ਤੋਂ ਕਾਫੀ ਫੈਮਸ ਹੈ ਬ੍ਰਿਟੀਸ਼ ਅਦਾਕਾਰਾ ਨਵਪ੍ਰੀਤ ਬੰਗਾ

Credits: browngirllifts

ਨਵਪ੍ਰੀਤ ਬੰਗਾ ਨੇ ਹਾਲ ਹੀ 'ਚ ਸ਼ੇਅਰ ਕੀਤੀਆਂ ਤਸਵੀਰਾਂ

Credits: browngirllifts

ਲਾਲ ਸੁਹੇ ਰੰਗ ਦੇ ਬ੍ਰਾਈਡਲ ਜੋੜੇ 'ਚ ਨਜ਼ਰ ਆਈ ਨਵਪ੍ਰੀਤ

Credits: browngirllifts

ਬ੍ਰਾਈਡਲ ਲੁੱਕ 'ਚ ਨਵਪ੍ਰੀਤ ਬੰਗਾ ਨੇ ਲੁੱਟੀ ਮਹਿਫ਼ਲ

Credits: browngirllifts

ਨੱਥ, ਸੀਰ ਪੱਟੀ,ਕਜ਼ਲਾਂ ਲਾ ਕੇ ਬ੍ਰਾਊਨ ਗਰੱਲ ਨੇ ਢਾਇਆ ਕਹਿਰ 

Credits: browngirllifts

ਨਵਪ੍ਰੀਤ ਦਾ ਬ੍ਰਾਈਡਲ ਲੁੱਕ ਵੇਖ ਲੋਕਾਂ ਦੇ ਉੱਡੇ ਹੋਸ਼

Credits: browngirllifts

ਅਦਾਕਾਰਾ ਦੀ ਇਸ ਲੁੱਕ ਦੇ ਪ੍ਰਸ਼ੰਸਕ ਹੋਏ ਦੀਵਾਨੇ

Credits: browngirllifts