ਬ੍ਰਿਟਿਸ਼ ਪੰਜਾਬੀ ਅਦਾਕਾਰਾ ਹੈ ਮੈਂਡੀ ਤੱਖਰ 

credit: mandy.takhar

ਕਿਸੇ ਬਾਲੀਵੁੱਡ ਐਕਟਰਸ ਤੋਂ ਘੱਟ ਨਹੀਂ ਲੱਗਦੀ ਮੈਂਡੀ

credit: mandy.takhar

ਅਦਾਕਾਰਾ ਹਮੇਸ਼ਾ ਆਪਣੀ ਬੌਲਡਨੈੱਸ ਨੂੰ ਕਰਦੀ ਹੈ ਫਲਾਂਟ

credit: mandy.takhar

ਮੈਂਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੱਬੂ ਮਾਨ ਦੀ ਫਿਲਮ 'ਏਕਮ' ਨਾਲ ਕੀਤੀ ਸੀ

credit: mandy.takhar

ਮੈਂਡੀ ਨੇ 'ਯੈੱਸ ਆਈ ਐੱਮ ਸਟੂਡੈਂਟ' ਫਿਲਮ 'ਚ ਸਿੱਧੂ ਮੂਸੇਵਾਲਾ ਨਾਲ ਵੀ ਕੰਮ ਕੀਤਾ ਹੈ

credit: mandy.takhar

ਹਮੇਸ਼ਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ਬਟੋਰਦੀ ਨਜ਼ਰ ਆਉਂਦੀ ਹੈ ਮੈਂਡੀ

credit: mandy.takhar

ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ  'ਚ ਹਮੇਸ਼ਾ ਪ੍ਰਫੈਕਟ ਨਜ਼ਰ ਆਉਂਦੀ ਹੈ

credit: mandy.takhar