ਪੰਜਾਬੀ ਇੰਡਸਟਰੀ ਦੀ ਕਵੀਨ ਹੈ ਨਿਰੂ ਬਾਜਵਾ

Credits: neerubajwa

ਪਾਲੀਵੁੱਡ ਸਿਨੇਮਾ 'ਚ ਵਖਰਾ ਰੁਤਬਾ ਰੱਖਦੀ ਹੈ ਨਿਰੂ 

Credits: neerubajwa

ਨਿਰੂ ਨੇ ਪੰਜਾਬੀ ਸਿਨੇਮਾ ਜਗਤ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ

Credits: neerubajwa

ਅਦਾਕਾਰਾ ਨਿਰੂ ਨੇ ਹਾਲੀਵੁੱਡ 'ਚ ਵੀ ਕੀਤਾ ਹੈ ਕੰਮ 

Credits: neerubajwa

ਬੌਸ ਲੇਡੀ ਨਿਰੂ ਬਾਜਵਾ ਨੇ ਨਵੀਆਂ ਤਸਵੀਰਾਂ ਕੀਤੀ ਸ਼ੇਅਰ

Credits: neerubajwa

ਵਾਈਟ ਪਰਲ ਡਰੈੱਸ 'ਚ ਨਜ਼ਰ ਆਈ ਕਵੀਨ ਆਫ ਪਾਲੀਵੁੱਡ 

Credits: neerubajwa

ਖੁਲ੍ਹੇ ਵਾਲ, ਨੋ ਮੇਕਅੱਪ ਲੁੱਕ, ਨਿਰੂ ਨੇ ਡੈਨਿਮ ਜੈਕਟ ਨਾਲ ਲੁੱਕ ਕੀਤਾ ਕੰਪਲੀਟ 

Credits: neerubajwa