2023 ਵਿੱਚ ਇਨ੍ਹਾਂ ਐਕਟਰਸੇਸ ਦੇ ਬ੍ਰਾਈਡਲ ਲੁੱਕ ਛਾਏ

1 Dec 2023

TV9 Punjabi

ਇਸ ਸਾਲ ਕਿਆਰਾ ਤੋਂ ਲੈ ਕੇ ਪਰੀਣਿਤੀ ਤੱਕ ਕਈ ਸਿਤਾਰਿਆਂ ਨੇ ਵਿਆਹ ਕੀਤਾ।ਦੇਖੋ ਇਸ ਸਾਲ ਦੇ ਬੇਸਟ ਬ੍ਰਾਈਡਲ ਲੁੱਕ।

Year Ender 2023

Credit: ParineetiChopra

ਪਰਿਣਿਤੀ ਅਤੇ ਰਾਘਵ ਦਾ ਹਾਲ ਹੀ ਵਿੱਚ ਵਿਆਹ ਹੋਇਆ। ਪਰੀ ਨੇ ਲਾਇਟ ਗੋਲਡ ਰੰਗ ਦਾ ਲਹਿੰਗਾ ਵਿਅਰ ਕੀਤਾ ਸੀ ਨਾਲ ਹੀ ਜੁਲਰੀ ਅਤੇ ਕਲੀਰੇ ਨੇ ਲੁੱਕ ਨੂੰ ਚਾਰ ਚੰਨ ਲਗਾਏ। 

ਪਰੀਣਿਤੀ ਦਾ ਲੁੱਕ

Credit: ParineetiChopra

ਕਿਆਰਾ ਨੇ ਡ੍ਰਿਮ ਵੈਡਿੰਗ ਵਿੱਚ ਪੇਸਟਲ ਪਿੰਕ ਕਲਰ ਦਾ ਲਹਿੰਗਾ ਅਤੇ ਨਾਲ Diamond  ਦੀ ਹੈਵੀ ਜੁਲਰੀ ਕੈਰੀ ਕੀਤੀ ਸੀ।

ਕਿਆਰਾ ਦਾ ਲਹਿੰਗਾ

Credit: Sidmalhotra

ਅਥਿਆ ਸ਼ੈਟੀ  ਨੇ ਲਾਇਟ ਪਿੰਕ ਲਹਿੰਗਾ ਅਤੇ ਹੈਵੀ ਜੁਲਰੀ ਕੈਰੀ ਕੀਤੀ ਸੀ। 

ਅਥਿਆ ਸ਼ੈਟੀ 

Credit:athiyashetty 

ਨਤਾਸ਼ਾ ਅਤੇ ਹਾਰਦਿਕ ਨੇ ਦੋਬਾਰਾ ਵਿਆਹ ਕੀਤਾ ਸੀ। ਵਿਆਹ ਵਿੱਚ ਨਤਾਸ਼ਾ ਨੇ Royal ਲੁੱਕ ਵਾਲਾ ਗੋਲਡ ਅਤੇ ਰੇਡ ਕਲਰ ਦਾ ਭਾਰੀ ਵਰਕ ਵਾਲਾ ਲਹਿੰਗਾ ਕੈਰੀ ਕੀਤਾ ਸੀ।

ਨਤਾਸ਼ਾ ਦਾ Royal Look

Credit: natasastankovic

ਮਾਹਿਰਾ ਖਾਨ ਦਾ ਬ੍ਰਾਈਡਲ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ। ਮਾਹਿਰਾ ਨੇ ਸਫ਼ੇਦ ਅਤੇ ਗੋਲਡਨ ਰੰਗ ਦਾ ਲਹਿੰਗਾ ਕੈਰੀ ਕੀਤਾ।

ਮਾਹਿਰਾ ਖਾਨ ਦਾ ਬੇਸਟ ਲਹਿੰਗਾ

Credit: mahirakhan

ਮਸਾਬਾ ਦਾ ਬ੍ਰਾਈਡਲ ਲੁੱਕ ਕਾਫੀ ਹੱਟਕੇ ਸੀ। ਹਲਕੇ ਪਿਲੇ ਰੰਗ ਦਾ ਲਹਿੰਗਾ ਕੈਰੀ ਕੀਤਾ ਜਿਸਦੇ ਨਾਲ ਹਲਕੇ ਹਰੇ ਰੰਗ ਦੇ ਦੁਪੱਟੇ ਦਾ combination ਸੀ।

ਮਸਾਬਾ ਗੁਪਤਾ ਦਾ ਸਿੰਪਲ ਲੁੱਕ

Credit: masabagupta

ਮਾਡਲ ਤੋਂ ਅਸ਼ਲੀਲ ਫੋਟੋਆਂ ਮੰਗਣ 'ਤੇ ਫਸੇ ਨੇਮਾਰ, ਗਰਲਫ੍ਰੈਂਡ ਨੇ ਕੀਤਾ ਬ੍ਰੇਕਅਪ