Credit:rakulpreet

ਰਕੁਲ ਪ੍ਰੀਤ ਨੇ ਸ਼ਾਨਦਾਰ ਲੁੱਕ ਸ਼ੇਅਰ ਕੀਤੀਆਂ ਹਨ

ਅਦਾਕਾਰਾ ਦੀ ਹਰ ਪੋਸਟ 'ਤੇ ਆਕਰਸ਼ਿਤ ਹੋ ਜਾਂਦੇ ਹਨ ਪ੍ਰਸ਼ੰਸਕ

ਨੀਲੇ ਆਫ ਸ਼ੋਲਡਰ ਗਾਊਨ 'ਚ ਰਕੁਲ ਦਾ ਆਕਰਸ਼ਕ ਲੁੱਕ

ਰਕੁਲ ਦੀ ਲੁੱਕ ਨੂੰ ਦੇਖ ਕੇ ਕਿਤੇ ਹੋਰ ਦੇਖਣਾ ਮੁਸ਼ਕਿਲ ਹੈ

ਸੂਖਮ ਮੇਕਅਪ ਦੇ ਨਾਲ ਸਧਾਰਨ ਨੈਕਪੀਸ ਦਿੱਖ ਨੂੰ ਲਗਾਉਂਦਾ ਚਾਰ ਚੰਨ੍ਹ

ਕੈਂਡਿਡ ਪੋਜ਼ ਦਿੰਦੇ ਹੋਏ ਰਕੁਲ ਹੋਰ ਵੀ ਖੂਬਸੂਰਤ ਲੱਗ ਰਹੀ ਹੈ

ਰਕੁਲ ਨੇ ਬਲੈਕ ਮੈਕਸੀ ਕਟ ਆਊਟ ਗਾਊਨ 'ਚ ਲੁੱਟੀ ਲਾਈਮਲਾਈਟ