Credit: Rakul Preet singh
ਰਕੁਲ ਪ੍ਰੀਤ ਸਿੰਘ ਦੀ ਐਕਟਿੰਗ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੀ ਹੈ
Credit: Rakul Preet singh
ਸਟਾਈਲ ਕਮਾਲ, ਐਕਟਿੰਗ ਧਮਾਕੇਦਾਰ, ਹਰ ਪਾਸੇ ਨੰਬਰ-1 ਹੈ ਰਕੁਲ ਪ੍ਰੀਤ
Credit: Rakul Preet singh
ਸਿਲਵਰ ਖੂਬਸੂਰਤ ਲਹਿੰਗਾ ਪਹਿਨ ਕੇ ਚਮਕੀ ਰਕੁਲ, ਹੁਸਨ ਨਾਲ ਢਾਇਆ ਕਹਿਰ
Credit: Rakul Preet singh
ਲਹਿੰਗੇ ਨਾਲ ਪੇਸਟਲ ਕਲਰ ਦਾ ਦੁਪੱਟਾ ਪੇਅਰ ਕੀਤਾ, ਅਦਾਵਾਂ ਨਾਲ ਵਿਖੇਰੇ ਜਲਵੇ
Credit: Rakul Preet singh
ਡਾਇਮੰਡ ਟੱਚ ਨੈਕਪੀਸ ਨੇ ਰਕੁਲ ਪ੍ਰੀਤ ਸਿੰਘ ਦੇ ਲੁੱਕ ਨੂੰ ਚਾਰ ਚੰਨ੍ਹ ਲਗਾਏ
Credit: Rakul Preet singh
ਲਹਿਰਾਦੀਆਂ ਜੁਲਫਾਂ ਅਤੇ ਨਿਊਡ ਮੇਕਅੱਪ, ਰਕੁਲ ਦੇ ਨੂਰਾਨੀ ਚਿਹਰੇ 'ਤੇ ਆਇਆ ਦਿੱਲ
Credit: Rakul Preet singh
ਰਕੁਲ ਪ੍ਰੀਤ ਸਿੰਘ ਦੇ ਕਲੀਵੇਜ 'ਤੇ ਟਿਕੀਆਂ ਨਿਗਾਹਾਂ, ਅੱਖਾਂ 'ਚ ਡੁੱਬੇ ਫੈਨਸ
Credit: Rakul Preet singh
ਮੱਲਿਕਾ-ਏ-ਹੁਸਨ ਬਣ ਕੇ ਛਾ ਗਈ ਰਕੁਲ, ਫੈਨਸ ਰੱਜ ਕੇ ਲੁਟਾ ਰਹੇ ਪਿਆਰ