ਕੰਗਨਾ ਰਣੌਤ ਬੇਬਾਕ, ਭੜਕਾਊ ਅੰਦਾਜ਼ ਲਈ ਕਾਫੀ ਮਸ਼ਹੂਰ

Credit: kanganaranaut

ਪੰਗਾ ਗਰਲ ਦੇ ਨਾਮ ਨਾਲ ਮਸ਼ਹੂਰ ਕੰਗਨਾ ਹਰ ਗੱਲ 'ਤੇ ਰੱਖਦੀ ਹੈ ਆਪਣੀ ਰਾਏ

Credit: kanganaranaut

ਅਦਾਕਾਰਾ ਆਪਣੇ ਸ਼ਾਨਦਾਰ ਲੁੱਕ ਨਾਲ ਲਾਈਮਲਾਈਟ 'ਚ ਰਹਿੰਦੀ ਹੈ

Credit: kanganaranaut

ਗੁਲਾਬੀ ਸਾੜ੍ਹੀ, ਕੁਦਰਤੀ ਮੇਕਅੱਪ, ਕਿਉਂ  ਨਾ ਹੋਵੋਗੇ ਦੀਵਾਨੇ?

Credit: kanganaranaut

ਫੁੱਲਾਂ ਵਿਚਕਾਰ ਪੋਜ਼ ਦਿੰਦੇ ਕੰਗਨਾ ਰਣੌਤ ਲੱਗ ਰਹੀ ਹੈ ਪ੍ਰਿੰਸੇਸ

Credit: kanganaranaut

ਸ਼ਾਨਦਾਰ ਅੰਦਾਜ਼, ਦਿਲਕਸ਼ ਅਦਾ, ਚਿਹਰੇ 'ਤੇ ਨਜ਼ਰ ਆਉਂਦਾ ਹੈ ਨੂਰ 

Credit: kanganaranaut

ਕੰਗਨਾ ਦੀ ਖੂਬਸੂਰਤੀ ਦੇ ਕੀ ਕਹਿਣੇ?  ਲੱਗ ਰਹੀ ਅਪਸਰਾ ਵਰਗੀ ਸੁੰਦਰ 

Credit: kanganaranaut

ਐਮਰਜੈਂਸੀ ਫਿਲਮ 'ਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਏਗੀ ਕੰਗਨਾ

Credit: kanganaranaut