Credit: shehnaazgill

ਸ਼ਹਿਨਾਜ਼ ਗਿੱਲ ਲੱਖਾਂ ਦਿਲਾਂ ਦੀ ਹੈ ਧੜਕਣ 

Credit: shehnaazgill

ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਹੈ ਕਾਫੀ ਪ੍ਰਸਿੱਧੀ 

Credit: shehnaazgill

ਦਬੰਗ ਖਾਨ ਨਾਲ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹੈ ਸ਼ਹਿਨਾਜ਼ 

Credit: shehnaazgill

ਸ਼ਹਿਨਾਜ਼ ਆਪਣੇ ਨਾਲ ਲਾਈਮਲਾਈਟ ਹਾਸਿਲ ਕਰਨ 'ਚ ਅਸਫਲ ਨਹੀਂ ਹੁੰਦੀ 

Credit: shehnaazgill

ਰੈਡ ਡਰੈੱਸ ਦੇ ਨਾਲ ਮੈਚਿੰਗ ਬਲੇਜ਼ਰ 'ਚ ਸ਼ਹਿਨਾਜ਼ ਦਾ ਫਾਇਰ ਲੁੱਕ ਆ ਰਿਹਾ ਨਜ਼ਰ

Credit: shehnaazgill

ਸਟਾਈਲ 'ਚ ਦਿੱਤੇ ਪੋਜ਼, ਗਲੈਮਰ 'ਤੇ ਟਿੱਕੀਆਂ ਨਜ਼ਰਾਂ 

Credit: shehnaazgill

ਸ਼ਹਿਨਾਜ਼ ਦਾ ਕਿੱਲਰ ਅੰਦਾਜ਼ ਲੁੱਟ ਰਿਹਾ ਫੈਨਸ ਦਾ ਦਿਲ

Credit: shehnaazgill

ਸਾੜੀ ਨੂੰ ਵੀ ਫਲਾਲੈਸ ਤਰੀਕੇ ਨਾਲ ਕੈਰੀ ਕਰਦੀ ਹੈ ਸ਼ਹਿਨਾਜ਼ ਗਿੱਲ