ਮਸ਼ਹੂਰ ਜੋਤਸ਼ੀ ਪੀ ਖੁਰਾਨਾ ਦਾ ਹੋਇਆ ਦਿਹਾਂਤ
Credits: ayushmannk
ਅਦਾਕਾਰ ਆਯੂਸ਼ਮਾਨ ਖੁਰਾਨਾ ਤੇ ਅਪਾਰਸ਼ਕਤੀ ਦੇ ਪਿਤਾ ਸੀ ਪੀ ਖੁਰਾਨਾ
Credits: ayushmannk
ਜਾਣਕਾਰੀ ਮੁਤਾਬਕ ਉਨ੍ਹਾਂ ਨੇ ਮੁਹਾਲੀ ਦੇ ਨਿੱਜੀ ਹਸਪਤਾਲ ਚ ਆਖਰੀ ਸਾਹ ਲਏ
Credits: ayushmannk
ਅੰਤਿਮ ਸੰਸਕਾਰ ਮਾਸ਼ੀ ਮਣੀਮਾਜਰਾ ਸ਼ਮਸਾਨ ਘਾਟ 'ਚ ਕੀਤਾ ਜਾਵੇਗਾ
Credits: ayushmannk
ਪਿਛਲੇ 2 ਦਿਨਾਂ ਤੋਂ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸੀ
Credits: ayushmannk
ਦਿਲ ਦੀ ਬਿਮਾਰੀ ਕਾਰਨ ਉਹ 2 ਦਿਨਾਂ ਤੋਂ ਹਸਪਤਾਲ 'ਚ ਇਲਾਜ ਅਧੀਨ ਸੀ
Credits: ayushmannk
ਆਯੂਸ਼ਮਾਨ ਆਪਣੇ ਪਿਤਾ ਪੀ ਖੁਰਾਣਾ ਦੇ ਬਹੁਤ ਚਹੇਤੇ ਸਨ
Credits: ayushmannk