ਹਰਿਆਣਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ

10-09- 2024

TV9 Punjabi

Author: Isha Sharma

ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। 

ਭਾਰਤੀ ਜਨਤਾ ਪਾਰਟੀ

21 ਉਮੀਦਵਾਰਾਂ ਦੇ ਨਾਂ ਸੂਚੀ ਵਿੱਚ ਹਨ, ਇਸ ਵਿੱਚ ਪਾਰਟੀ ਨੇ ਸੀਟ ਟਿਕਟ ਵੀ ਬਦਲੀ ਹੈ। 

21 ਉਮੀਦਵਾਰ

ਪਾਰਟੀ ਨੇ ਇਸ ਤੋਂ ਪਹਿਲਾਂ 67 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਹੁਣ ਤੱਕ 87 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਚੁੱਕਿਆ ਹੈ।

ਸੂਚੀ ਜਾਰੀ 

 ਜਿਹੜੀਆਂ ਤਿੰਨ ਸੀਟਾਂ ਰੋਕੀਆਂ ਗਈਆਂ ਹਨ, ਉਨ੍ਹਾਂ ਵਿੱਚ ਫਰੀਦਾਬਾਦ ਐਨਆਈਟੀ, ਮਹਿੰਦਰਗੜ੍ਹ ਅਤੇ ਸਿਰਸਾ ਸੀਟਾਂ ਸ਼ਾਮਲ ਹਨ।

ਸੀਟਾਂ 

ਜੁਲਾਨਾ ਵਿੱਚ ਯੋਗੇਸ਼ ਬੈਰਾਗੀ ਦਾ ਮੁਕਾਬਲਾ ਕਾਂਗਰਸ ਦੀ ਵਿਨੇਸ਼ ਫੋਗਾਟ ਨਾਲ ਹੋਵੇਗਾ।

ਜੁਲਾਨਾ

ਅੱਜ ਹੀ ਪਾਰਟੀ ਦੇ ਪਿਹੋਵਾ ਤੋਂ ਪਹਿਲਾਂ ਐਲਾਨੇ ਉਮੀਦਵਾਰ ਕੰਵਲਜੀਤ ਅਜਰਾਨਾ ਨੇ ਟਿਕਟ ਵਾਪਸ ਕਰ ਦਿੱਤੀ ਸੀ। 

ਪਿਹੋਵਾ 

ਅਜਰਾਨਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਰੋਹਤਕ ਤੋਂ ਸਾਬਕਾ ਮੰਤਰੀ ਮਨੀਸ਼ ਗਰੋਵਰ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।

ਅਜਰਾਨਾ

ਡਾਕਟਰਾਂ ਦੀ ਸੁਰੱਖਿਆ ਲਈ ਐਕਸ਼ਨ ਮੋਡ ‘ਚ ਸਰਕਾਰ, ਸਾਰੇ ਜਿਲ੍ਹਿਆਂ “ਚ ਬਣਾਏ ਬੋਰਡ