ਬਿਕਰਮ ਮਜੀਠੀਆ ਦਰਬਾਰ ਸਾਹਿਬ ਵਿਖੇ ਪਖਾਣਿਆਂ ਤੇ ਬਰਤਨਾਂ ਦੀ ਸਫਾਈ ਕਰਦੇ ਹੋਏ ਆਏ ਨਜ਼ਰ 

03-12- 2024

TV9 Punjabi

Author: Isha Sharma

ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਸੀ।

ਮੀਟਿੰਗ

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਅਤੇ ਕੇਸ ਵਾਪਸ ਲੈਣ ਦੇ ਮਾਮਲੇ ਵਿੱਚ ਸੁਖਬੀਰ ਬਾਦਲ ਅਤੇ ਹੋਰਨਾਂ ਨੂੰ ਸਜ਼ਾ ਸੁਣਾਈ ਗਈ ਸੀ। 

ਸਜ਼ਾ

ਇਸ ਸਜ਼ਾ ਤਹਿਤ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਭਾਂਡੇ ਸਾਫ ਕਰ ਸੇਵਾ ਨਿਭਾਈ ਗਈ।

ਭਾਂਡੇ ਸਾਫ 

ਸ੍ਰੀ ਅਕਾਲ ਤਖਤ ਵੱਲੋਂ ਸੁਣਾਈ ਸਜ਼ਾ ਮੁਤਾਬਕ ਬਿਕਰਮ ਮਜੀਠੀਆ ਵੱਲੋਂ ਪਖਾਣਿਆਂ ਦੀ ਸਾਫਾਈ ਵੀ ਕੀਤੀ ਗਈ।

ਪਖਾਣਿਆਂ ਦੀ ਸਾਫਾਈ

ਹੋਰ ਅਕਾਲੀ ਦਲ ਆਗੂ ਵੀ ਸਾਫਾਈ ਕਰਦੇ ਨਜ਼ਰ ਆਏ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਨਾ ਦੀ ਏਕਤਰਤਾ ਦੌਰਾਨ ਇਹ ਫੈਸਲਾ ਲਿਆ ਗਿਆ ਸੀ।

ਅਕਾਲ ਤਖਤ ਸਾਹਿਬ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਲਿਆ ਗਿਆ।

ਫਖ਼ਰ-ਏ-ਕੌਮ ਦਾ ਖ਼ਿਤਾਬ

Yamaha RX100: 1985 ਤੋਂ 1996 ਤੱਕ ਸੜਕਾਂ ਦੀ ਸ਼ਾਨ, ਛੇਤੀ ਹੀ ਕਰ ਸਕਦੀ ਵਾਪਸੀ