ਵਿਜੀਲੈਂਸ ਦੀ ਰਿਮਾਂਡ 'ਤੇ ਮਜੀਠਿਆ, ਕਦੋਂ ਹੋਵੇਗੀ ਸੁਣਵਾਈ?

26-06- 2025

TV9 Punjabi

Author: Isha Sharma

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠਿਆ ਨੂੰ ਮੋਹਾਲੀ ਕੋਰਟ ‘ਚ ਪੇਸ਼ ਕੀਤਾ। 

ਬਿਕਰਮ ਮਜੀਠਿਆ

ਸੁਣਵਾਈ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ 7 ਦਿਨਾਂ ਦੇ ਵਿਜੀਲੈਂਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਸੁਣਵਾਈ

ਹੁਣ ਬਿਕਰਮ ਮਜੀਠਿਆ  ਦੀ ਅਗਲੀ ਪੇਸ਼ੀ 2 ਜੁਲਾਈ ਨੂੰ ਹੋਵੇਗੀ।

ਅਗਲੀ ਪੇਸ਼ੀ

ਦੱਸ ਦੇਈਏ ਕਿ ਬਿਕਰਮ ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ‘ਤੇ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਰੇਡ ਕੀਤੀ ਸੀ।

ਵਿਜੀਲੈਂਸ ਦੀ ਰੇਡ

ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਫੈਰੀ ਸੋਫਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਮਜੀਠਿਆ ਮਾਮਲੇ ‘ਚ ਕਈ ਵੱਡੇ ਖੁਲਾਸੇ ਕੀਤੇ।

ਵੱਡੇ ਖੁਲਾਸੇ

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਮਜੀਠੀਆ ਵਿਰੁੱਧ 2021 ਦੇ ਡਰੱਗ ਕੇਸ ਦੀ ਜਾਂਚ ਕਰ ਰਹੀ ਹੈ।

SIT

ਇਹ ਹਨ ਰੋਜ਼ਾਨਾ ਕਿਤਾਬ ਪੜ੍ਹਨ ਦੇ 6 ਫਾਇਦੇ