ਅਮਰੀਕਾ ਦੀ ਸਭ ਤੋਂ ਵੱਡੀ ਈਸਾਈ ਯੂਨੀਵਰਸਿਟੀ 'ਤੇ ਲਗਾਇਆ ਗਿਆ ਜੁਰਮਾਨਾ
1 Nov 2023
TV9 Punjabi
ਈਸਾਈ ਯੂਨੀਵਰਸਿਟੀ 'ਤੇ ਅੰਡਰ ਗਰੈਜੂਏਟ ਕੋਰਸਾਂ ਦੀ ਫੀਸ ਨੂੰ ਲੈ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਹੈ।
ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼
ਜਿਸ ਤੋਂ ਬਾਅਦ ਫੈਡਰਲ ਸਰਕਾਰ ਨੇ ਯੂਨੀਵਰਸਿਟੀ 'ਤੇ 37.7 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਹੈ।
ਜੁਰਮਾਨਾ ਕਿੰਨਾ?
ਗ੍ਰੈਂਡ ਕੈਨਿਯਨ ਯੂਨੀਵਰਸਿਟੀ ਅਮਰੀਕਾ ਦੀ ਸਭ ਤੋਂ ਵੱਡੀ ਈਸਾਈ ਯੂਨੀਵਰਸਿਟੀ ਹੈ। ਇੱਥੇ 1 ਲੱਖ ਤੋਂ ਵੱਧ ਵਿਦਿਆਰਥੀ ਹਨ।
ਸਭ ਤੋਂ ਵੱਡੀ ਈਸਾਈ ਯੂਨੀਵਰਸਿਟੀ
ਸਿੱਖਿਆ ਵਿਭਾਗ ਦੀ ਜਾਂਚ ਵਿੱਚ ਪਾਇਆ ਗਿਆ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਡਾਕਟਰੇਟ ਪ੍ਰੋਗਰਾਮਾਂ ਦੀ ਲਾਗਤ ਬਾਰੇ ਝੂਠ ਬੋਲਿਆ।
ਸਿੱਖਿਆ ਵਿਭਾਗ ਦੀ ਜਾਂਚ
ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ 78% ਵਿਦਿਆਰਥੀਆਂ ਨੇ US$10,000-12,000 ਦਾ ਵਾਧੂ ਭੁਗਤਾਨ ਕੀਤਾ ਹੈ।
ਵਿਦਿਆਰਥੀਆਂ ਨੇ ਵਾਧੂ ਭੁਗਤਾਨ ਕੀਤਾ
ਸਿੱਖਿਆ ਵਿਭਾਗ ਨੇ ਕਿਹਾ ਕਿ ਯੂਨੀਵਰਸਿਟੀ ਦੇ ਝੂਠ ਨੇ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਭਰੋਸਾ ਤੋੜਿਆ।
ਯੂਨੀਵਰਸਿਟੀ 'ਤੇ ਇਹ ਵੀ ਇਲਜ਼ਾਮ
ਯੂਨੀਵਰਸਿਟੀ ਨੇ ਕਿਹਾ ਕਿ ਇਹ ਦੋਸ਼ ਝੂਠੇ ਹਨ। ਸੰਸਥਾ ਇਸ ਤੋਂ ਬਚਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ।
ਯੂਨੀਵਰਸਿਟੀ ਨੇ ਸਭ ਖਾਰਜ ਕੀਤਾ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਗਰਭਵਤੀ ਔਰਤਾਂ ਨਹੀਂ ਰੱਖ ਪਾ ਰਹੀਆਂ ਕਰਵਾ ਚੌਥ ਦਾ ਵਰਤ ਤਾਂ ਕੀ ਪਤੀ ਰੱਖ ਸਕਦਾ ਹੈ ਵਰਤ?
Learn more