ਸਿਰਫ ਪੈਸਾ ਹੀ ਨਹੀਂ ਸ਼ਹਿਨਾਜ ਗਿਲ ਨੇ ਲੋਕਾਂ ਦਾ ਪਿਆਰ ਵੀ ਕਮਾਇਆ ਹੈ

Credit: Shehnaaz Gill

ਬਿਗ ਬਾਸ ਵਿੱਚ ਸ਼ਹਿਨਾਜ ਗਿਲ ਨੂੰ ਪਸੰਦ ਕਰਨ ਵਾਲੇ, ਅੱਜ ਵੀ ਉਸ ਨਾਲ ਜੁੜੇ ਹਨ

ਇਫਤਾਰ ਦੀ ਪਾਰਟੀ ਵਿੱਚ ਸ਼ਹਿਜ਼ਾਦੀ ਬਣਕੇ ਪਹੁੰਚੀ ਸ਼ਹਿਨਾਜ ਗਿਲ ਨੂੰ ਦੇਖ ਲਵੋ 

ਗੋਲਡਨ ਵਰਕ ਸੂਟ ਵਿੱਚ ਸ਼ਹਿਨਾਜ ਗਿਲ ਦਾ 'ਰਾਣੀ' ਵਰਗਾ ਅੰਦਾਜ਼ਾ ਲੁੱਟ ਰਿਹਾ ਦਿਲ

ਮਿਨਿਮਲ ਮੇਕਅਪ, ਮੈਟ ਲਿਪਸਟਿਕ,  ਲੋਕਾਂ ਨੇ ਪੁੱਛਿਆ ਗਲੋਇੰਗ ਸਕਿਨ ਦਾ ਰਾਜ਼

ਇਸ ਖੂਬਸੂਰਤ ਸੂਟ ਦੇ ਨਾਲ ਅਦਾਕਾਰ ਨੇ ਗ੍ਰੀਨ ਮੋਤੀਆਂ ਵਾਲੇ ਝੁਮਕੇ ਵੀ ਪਾਏ ਸਨ

ਸ਼ਹਿਨਾਜ ਗਿਲ ਨੂੰ ਦੇਖ ਫੈਂਸ ਬੋਲ ਗਏ: ਕਿੱਥੋਂ ਸਿੱਖੀ ਹੈ ਇਹ ਜਾਦੂਗਰੀ ? 

ਇਨ੍ਹਾਂ ਦਿਨਾਂ ਰਾਘਵ ਜੁਆਲ ਨਾਲ ਸਨਾ ਦੀ ਡੇਟਿੰਗ ਦੀਆਂ ਅਫਵਾਹਾਂ ਉੱਡ ਰਹੀਆਂ ਹਨ

ਖੁਦ ਭਾਈਜਾਨ ਨੇ ਦੋਨਾਂ ਦੀ ਪਿਆਰੀ ਕਮਿਸਟਰੀ ਦੇ ਬਾਰੇ ਫੈਂਸ ਨੂੰ ਦੱਸਿਆ ਸੀ