ਸਟਾਇਲ ਅਤੇ ਗਲੈਮਰ ਦਾ ਤੜਕਾ ਲਗਾਉਂਦੀ ਹੈ ਨੇਹਾ ਮਲਿਕ

Credit:nehamalik335

ਇਸ ਫੈਸ਼ਨ ਦੀ ਬਦੌਲਤ ਵਧੀ ਹੈ ਨੇਹਾ ਮਲਿਕ ਦੀ ਪ੍ਰਸਿੱਧੀ

ਨੇਹਾ ਦੀਆਂ ਤਸਵੀਰਾਂ ਵੇਖ ਹਰ ਕੋਈ ਕਰਦਾ ਹੈ ਤਰੀਫ

ਪਿਛਲੇ ਦਿਨਾਂ ਆਰਿਅਨ ਖਾਨ ਨਾਲ ਨੇਹਾ ਨੇ ਪਾਰਟੀ ਵੀ ਕੀਤੀ

ਨੇਹਾ ਮਲਿਕ ਨੇ ਸਿਜਲਿੰਗ ਫੋਟੋਸ਼ੂਟ ਨਾਲ ਉਡਾਏ ਹੋਸ਼

ਅਤੇ ਚੇਹਰੇ 'ਤੇ ਲਹਿਰਾਉਂਦੀਆਂ ਜੁਲਫਾਂ 'ਚ ਦਿਖਾਇਆ ਕਿੱਲਰ ਲੁੱਕ

ਫ੍ਰੀ ਵਾਲਾ ਆਉਟਫਿਟ ਪਾਕੇ ਲਗਾਇਆ ਗਲੈਮਰ ਦਾ ਤੜਕਾ

ਕਜਰੀ ਅੱਖਾਂ ਅਤੇ ਗਲੋਸੀ ਲਿਪਸਟਿਕ 'ਚ ਖੂਬਸੂਰਤ ਦਿਖੀ ਨੇਹਾ ਮਲਿਕ

'ਗੌਰਜਿਅਸ' ਨੇਹਾ ਮਲਿਕ ਮਿਊਜ਼ਿਕ ਵੀਡੀਓਜ਼ 'ਚ ਵੀ ਆਉਂਦੀ ਰਹਿੰਦੀ ਹੈ ਨਜ਼ਰ