ਅਭਿਨੇਤਰੀਆਂ ਦੇ ਇਹ ਸਿੰਪਲ Outfits ਛੋਟੀ ਦੀਵਾਲੀ ਲਈ ਹਨ Best Option

29-10- 2024

TV9 Punjabi

Author: Isha Sharma

ਜਾਹਨਵੀ ਕਪੂਰ ਨੇ ਸਿੰਪਲ ਹਰੇ ਰੰਗ ਦੀ ਸਾੜ੍ਹੀ ਦੇ ਕੰਟ੍ਰਾਸਟ ਸੀਕਵੈਨਸ ਵਰਕ ਸਾੜ੍ਹੀ ਕੈਰੀ ਕੀਤੀ ਹੈ। ਸਿੰਪਲ ਸਾੜ੍ਹੀ 'ਚ ਅਦਾਕਾਰਾ ਦਾ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ।

ਜਾਹਨਵੀ ਕਪੂਰ

ਕ੍ਰਿਤੀ ਸੈਨਨ ਨੇ ਪ੍ਰਿੰਟਿਡ ਸਾੜ੍ਹੀ ਪਹਿਨੀ ਸੀ। ਅਦਾਕਾਰਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਲਾਈਟ ਮੇਕਅੱਪ ਦੇ ਨਾਲ-ਨਾਲ ਪੋਨੀਟੇਲ ਹੇਅਰਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਕ੍ਰਿਤੀ ਸੈਨਨ

Pic Credit: Instagram

ਰਸ਼ਮਿਕਾ ਮੰਡਾਨਾ ਨੇ ਹੈਵੀ ਵਰਕ ਅਨਾਰਕਲੀ ਸੂਟ ਪਾਇਆ ਹੈ। ਛੋਟੀ ਦੀਵਾਲੀ 'ਤੇ ਅਦਾਕਾਰਾ ਦੇ ਇਸ ਲੁੱਕ ਤੋਂ ਤੁਸੀਂ ਵੀ ਆਈਡੀਆ ਲੈ ਸਕਦੇ ਹੋ।

ਅਨਾਰਕਲੀ ਸੂਟ

ਛੋਟੀ ਦੀਵਾਲੀ ਜਾਂ ਆਫਿਸ ਪਾਰਟੀ ਲਈ ਤੁਸੀਂ ਅਵਨੀਤ ਕੌਰ ਦੇ ਇਸ ਸਾੜੀ ਲੁੱਕ ਤੋਂ Idea ਲੈ ਸਕਦੇ ਹੋ। ਅਦਾਕਾਰਾ ਨੇ ਪਲੇਨ ਆਰਗੇਨਜ਼ਾ ਸਾੜ੍ਹੀ ਕੈਰੀ ਕੀਤੀ ਹੈ।

ਛੋਟੀ ਦੀਵਾਲੀ

ਰਕੁਲ ਪ੍ਰੀਤ ਨੇ ਡਬਲ ਸ਼ੇਡ ਦੀ ਸਾੜ੍ਹੀ ਪਹਿਨੀ ਹੈ। ਅਦਾਕਾਰਾ ਦਾ ਇਹ ਲੁੱਕ ਆਫਿਸ ਦੀਵਾਲੀ ਪਾਰਟੀ ਲਈ ਪਰਫੈਕਟ ਹੋਵੇਗਾ। ਆਕਸੀਡਾਈਜ਼ਡ ਗਹਿਣਿਆਂ ਨੇ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।

ਰਕੁਲ ਪ੍ਰੀਤ

ਸੋਨਮ ਬਾਜਵਾ ਦਾ ਇਹ ਸੂਟ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਅਦਾਕਾਰਾ ਨੇ ਹੈਵੀ ਈਅਰਰਿੰਗਸ, ਕਰਲੀ ਵਾਲਾਂ ਅਤੇ ਹਾਈ ਹੀਲਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਸੋਨਮ ਬਾਜਵਾ

ਤੁਸੀਂ ਛੋਟੀ ਦੀਵਾਲੀ 'ਤੇ ਅਭਿਨੇਤਰੀ ਦੇ ਇਸ ਲੁੱਕ ਨੂੰ ਰੀਕ੍ਰਿਏਟ ਕਰ ਸਕਦੇ ਹੋ। ਅਦਾਕਾਰਾ ਨੇ ਬਨਾਰਸੀ ਸਟਾਈਲ ਦਾ ਸੂਟ ਪਾਇਆ ਹੋਇਆ ਹੈ।

ਛੋਟੀ ਦੀਵਾਲੀ

ਦਿਲਜੀਤ ਦੋਸਾਂਝ ਦੇ ਦਿੱਲੀ Concert ਤੋਂ ਬਾਅਦ ਕੀ ਹੋਇਆ?