ਸਕਿਨ ਨੂੰ ਠੰਡਕ ਅਤੇ ਲੁੱਕ ਨੂੰ ਕੁੱਲ ਬਣਾਉਂਦੇ ਹਨ ਇਹ Colors

24-05- 2025

TV9 Punjabi

Author:  Isha Sharma

ਲਵੈਂਡਰ ਇੱਕ ਸ਼ਾਂਤ, ਹਲਕਾ ਅਤੇ ਆਰਾਮਦਾਇਕ ਰੰਗ ਹੈ। ਇਸਦਾ ਹਲਕਾ ਜਾਮਨੀ ਰੰਗ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਗਰਮੀ ਦੇ ਤਣਾਅ ਨੂੰ ਘਟਾਉਂਦਾ ਹੈ। ਇਹ ਰੰਗ ਸੂਰਜ ਦੀਆਂ ਕਿਰਨਾਂ ਨੂੰ ਘੱਟ ਸੋਖਦਾ ਹੈ, ਜਿਸ ਕਾਰਨ ਸਰੀਰ ਨੂੰ ਘੱਟ ਗਰਮੀ ਮਹਿਸੂਸ ਹੁੰਦੀ ਹੈ।

ਲਵੈਂਡਰ

ਮਿੰਟ ਗ੍ਰੀਨ ਇਕਦਮ ਫ੍ਰੈਸ਼ ਅਤੇ ਠੰਢਕ Cooling Effect ਦੇਣ ਵਾਲਾ ਹੁੰਦਾ ਹੈ। ਇਹ ਅੱਖਾਂ ਨੂੰ ਠੰਡਕ ਵੀ ਦਿੰਦਾ ਹੈ ਅਤੇ ਪਹਿਨਣ 'ਤੇ ਸਰੀਰ ਨੂੰ ਆਰਾਮਦਾਇਕ ਮਹਿਸੂਸ ਕਰਵਾਉਂਦਾ ਹੈ। ਇਹ ਰੰਗ Nature ਨਾਲ ਜੁੜਿਆ ਹੋਇਆ ਹੈ, ਇਸ ਲਈ ਇਹ ਮਨ ਨੂੰ ਵੀ ਸ਼ਾਂਤ ਰੱਖਦਾ ਹੈ।

Mint Green

ਬੇਜ ਰੰਗ ਇੱਕ Neutral ਅਤੇ Soft ਟੋਨ ਹੈ, ਜੋ ਗਰਮੀਆਂ ਵਿੱਚ ਬਹੁਤ Suitable ਹੈ।

ਬੇਜ ਰੰਗ

ਗਰਮੀਆਂ ਲਈ White Color ਸਭ ਤੋਂ ਪਰਫੈਕਟ ਰੰਗ ਮੰਨਿਆ ਜਾਂਦਾ ਹੈ। ਇਹ ਸੂਰਜ ਦੀਆਂ ਕਿਰਨਾਂ ਨੂੰ ਪ੍ਰਤੀਬਿੰਬਤ ਕਰਦਾ ਹੈ।

White Color

ਬੇਬੀ ਪਿੰਕ ਰੰਗ ਗਰਮੀਆਂ ਵਿੱਚ ਅੱਖਾਂ ਨੂੰ ਸ਼ਾਂਤ ਕਰਦਾ ਹੈ ਅਤੇ ਪਹਿਨਣ ਵਾਲੇ ਨੂੰ ਹਲਕਾ ਅਤੇ ਤਾਜ਼ਾ ਮਹਿਸੂਸ ਕਰਵਾਉਂਦਾ ਹੈ।

ਬੇਬੀ ਪਿੰਕ ਰੰਗ

ਜੇਕਰ ਤੁਸੀਂ ਆਪਣੇ ਘਰ ਵਿੱਚ ਕਬੂਤਰ ਦਾ ਖੰਭ ਰੱਖਦੇ ਹੋ ਤਾਂ ਕੀ ਹੁੰਦਾ ਹੈ?