ਹੋਮ ਲੋਨ ਲੈਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

05-05- 2025

TV9 Punjabi

Author:  Isha 

Home Loan ਲੈਣ ਤੋਂ ਪਹਿਲਾਂ, ਆਪਣੀ ਆਮਦਨ, ਖਰਚੇ, ਜਾਇਦਾਦ ਅਤੇ ਦੇਣਦਾਰੀਆਂ ਦਾ ਮੁਲਾਂਕਣ ਕਰੋ।

Home Loan

Loan Rejection ਹੋਣ ਤੋਂ ਬਚਣ ਲਈ ਆਪਣੇ ਘੱਟ ਸਕੋਰ ਵਿੱਚ ਸੁਧਾਰ ਕਰੋ।ਇਹ ਘੱਟ ਕਰਜ਼ੇ ਅਤੇ ਜ਼ਿਆਦਾ ਬੱਚਤ ਲੋਨ ਪ੍ਰਵਾਨਗੀ ਵਿੱਚ ਮਦਦ ਕਰਦੀ ਹੈ।

Loan Rejection

ਘੱਟ ਬਿਆਜ਼ ਦਰ ਅਤੇ ਚੰਗੀ ਸੇਵਾ ਦੇਣ ਵਾਲੇ ਬੈਂਕ ਨੂੰ ਚੁਣੋ।

Bank

ਨਾਲ ਹੀ ਲੋਨ ਦੇ ਪ੍ਰਕਾਰ ਸਮਝੋ। ਇਸ ਵਿੱਚ ਫਿਕਸਡ, ਫਲੋਟਿੰਗ ਜਾਂ ਹਾਈਬ੍ਰਿਡ ਲੋਨ ਸ਼ਾਮਲ ਹਨ।

ਲੋਨ ਦੇ ਪ੍ਰਕਾਰ

ਇਹ ਕਰਜ਼ੇ ਦੀ ਰਕਮ ਅਤੇ EMI ਦਾ ਅੰਦਾਜ਼ਾ ਦਿੰਦਾ ਹੈ। ਮਾਸਿਕ ਭੁਗਤਾਨ ਅਤੇ ਕਰਜ਼ੇ ਦੀ ਮਿਆਦ ਦੇ ਪੂਰੇ ਵੇਰਵੇ ਪ੍ਰਾਪਤ ਕਰੋ।

Details

ਘਰ ਦੀ ਸਥਿਤੀ ਦੀ ਜਾਂਚ ਕਰੋ ਅਤੇ ਆਪਣੀਆਂ ਜ਼ਰੂਰਤਾਂ ਅਨੁਸਾਰ ਘਰ ਦੇ ਆਕਾਰ ਅਤੇ ਲੇਆਉਟ ਨੂੰ ਵੀ ਵੇਖੋ।

Layout

ਸੋਨਮ ਬਾਜਵਾ ਦੇ ਇਹ Outfits ਗਰਮੀਆਂ ਲਈ ਹਨ ਸਭ ਤੋਂ Best, ਦੇਖੋ Looks