ਬਹੁਕ ਸਾਰੀਆਂ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਮੇਕਅਪ ਕਰਨਾ ਬੇਹੱਦ ਪਸੰਦ ਹੁੰਦਾ ਹੈ ਪਰ ਉਨ੍ਹਾਂ ਨੂੰ ਇਸਦੇ ਇਸਤਮਾਲ ਬਾਰੇ ਚੰਗੀ ਤਰੀਕੇ ਨਾਲ ਨਹੀਂ ਪਤਾ ਹੁੰਦਾ।

Credits: pixabay

ਰੋਜ਼- ਰੋਜ਼ ਮੇਕਅਪ ਕਰਨ ਨਾਲ ਸਕੀਨ ਬਹੁਤ ਰੁਖੀ ਹੋ ਜਾਂਦੀ ਹੈ. ਜਿਸ ਕਾਰਨ ਸਾਡੀ ਸਕੀਨ ਦੀ ਚਮਕ ਅਤੇ ਗਲੋ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ।

Credits: pixabay

ਸਕੀਨ ਨੂੰ ਗਲੋਇੰਗ ਅਤੇ ਸਾਫ਼ ਰੱਖਣ ਲਈ ਮੇਕਅਪ ਤੋਂ ਪਹਿਲਾਂ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

Credits: pixabay

ਮੇਕਅਪ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਸਭ ਤੋਂ ਪਹਿਲਾਂ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰੋ।

Credits: pixabay

ਸਕੀਨ ਤੇ ਬਰਫ ਦੇ ਇਸਤੇਮਾਲ ਕਰਨ ਦੇ ਕਾਫੀ ਫਾਈਦੇ ਨੇ ਜਿਵੇਂ ਕਿ ਇਹ ਤੁਹਾਡੀ ਸਕੀਨ ਤੇ ਮੇਕਅਪ ਨੂੰ ਲੰਮੇ ਮਸੇਂ ਲਈ ਰਹਿਣਯੋਗ ਵੀ ਬਣਾ ਸਕਦੇ ਹੈ।

Credits: pixabay

ਮੂੰਹ ਸਾਫ਼ ਕਰਨ ਤੋਂ ਬਾਅਦ ਚਿਹਰੇ ਨੂੰ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੈ ਇਸ ਲਈ ਹਾਈਡ੍ਰੇਟਿੰਗ ਮਾਇਸ਼ਚੁਰਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Credits: pixabay

ਮੇਕਅਪ ਲਈ ਚਿਹਰੇ ਨੂੰ ਤਿਆਰ ਕਰਨ ਲਈ ਤੁਹਾਨੂੰ ਆਪਣੇ ਬੁੱਲ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ।  ਇਸ ਲਈ ਆਲਿਵ ਆਇਲ ਜ਼ਾਂ ਲਿਪ ਬਾਮ ਨਾਲ ਬੁੱਲ੍ਹਾਂ ਨੂੰ ਮਾਇਸ਼ਚੁਰਾਈਜ਼ ਕਰ ਲਵੋ।

Credits: pixabay