ਮੀਂਹ ਦਾ ਮੌਸਮ ਲੱਗਦਾ ਹੈ ਚੰਗਾ ਪਰ ਉਮਸ ਕਰ ਦਿੰਦੀ ਹੈ ਹਾਲ ਖ਼ਰਾਬ
Credit (freepik)
ਸਕਿਨ ਰਹਿੰਦੀ ਹੈ ਚਿਪਚਿਪੀ, ਇਹ ਬਿਊਟੀ ਟਿਪਸ ਦੇਣਗੇ ਰਾਹਤ
Credit (freepik)
ਨਾਰੀਅਲ ਦੀਆਂ ਚੀਜਾਂ ਦੇ ਇਸਤੇਮਾਲ ਨਾਲ ਰਹੋ ਹਾਈਡ੍ਰੇਟ
Credit (freepik)
ਨਿੰਬੂ ਚਿਪਚਿਪੇਪਨ ਨੂੰ ਦੂਰ ਕਰਨ ਵਿੱਚ ਕਰਦਾ ਹੈ ਮਦਦ, ਇਸ ਨਾਲ ਜੁੜੇ ਬਿਊਟੀ ਟਿਪਸ ਜਰੂਰ ਕਰੋ ਫਾਲੋ
Credit (freepik)
ਐਲੋਵੇਰਾ ਜੈਲ ਹਾਈਡ੍ਰੇਸ਼ਨ ਨੂੰ ਵਧਾਉਂਦਾ ਹੈ, ਜਰੂਰ ਕਰੋ ਇਸਤੇਮਾਲ
Credit (freepik)
ਹਫਤੇ ਚ ਇੱਕ ਵਾਰ ਮੁਲਤਾਨੀ ਮਿੱਟੀ ਅਤੇ ਚੰਦਨ ਦਾ ਫੇਸ ਪੈਕ ਲਗਾਓ
Credit (freepik)
ਫੇਸ ਆਇਸਿੰਗ ਜਾਂ ਠੰਡੇ ਪਾਣੀ ਨਾਲ ਸਟਿਕੀ ਸਕਿਨ ਤੋਂ ਮਿਲੇਗਾ ਛੁਟਕਾਰਾ
Credit (freepik)
ਹੋਰ ਵੈੱਬ ਸਟੋਰੀਜ਼ ਵੇਖੋ