ਚਿਹਰੇ 'ਤੇ ਲਗਾਓ ਪਪੀਤੇ ਦਾ ਪੈਕ, ਮਿਲੇਗਾ Instant ਗਲੋ
14 Oct 2023
TV9 Punjabi
2 ਚਮਚ ਪਪੀਤੇ ਦਾ pulp, 1 ਚਮਚ ਗੁਲਾਬ ਜਲ ਅਤੇ 1 ਚਮਚ ਚੰਦਨ ਪਾਊਡਰ ਲਓ। ਇਹ ਚੀਜ਼ਾਂ ਨੂੰ ਮਿਲਾ ਕੇ face pack ਤਿਆਰ ਕਰੋ।
ਇੰਝ ਬਣਾਓ ਫੈਸ ਪੈਕ
Pic Credit
: Pixabay/Freepik
ਪਪੀਤਾ ਸਕਿਨ 'ਤੇ ਨੈਚੂਰਲ ਗਲੋ ਲਿਆਉਂਦਾ ਹੈ।
ਗਲੋਇੰਗ ਸਕਿਨ ਲਈ
ਪਪੀਤੇ ਦਾ ਪੈਕ ਦਾਗ-ਧੱਬੇ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਦਾਗ-ਧੱਬੇ ਦੂਰ ਕਰਨ ਲਈ
ਪਪੀਤੇ ਦਾ face pack Sunburn ਤੋਂ ਵੀ ਬਚਾਅ ਕਰਦਾ ਹੈ।
Sunburn ਤੋਂ ਬਚਾਅ
ਪਪੀਤਾ ਸਕਿਨ ਨੂੰ ਮੋਇਸਚਰਾਈਜ਼ ਰੱਖਦਾ ਹੈ। ਇਹ ਸਕਿਨ ਨੂੰ ਸੋਫਟ ਬਨਾਉਂਦਾ ਹੈ।
ਸਕਿਨ ਹਾਈਡ੍ਰੇਟ ਰਹਿੰਦੀ ਹੈ
ਚਿਹਰੇ 'ਤੇ Unwanted hairs ਹਟਾਉਣ ਲਈ ਪਪੀਤੇ ਦਾ face pack ਇਸਤੇਮਾਲ ਕਰ ਸਕਦੇ ਹੋ।
Unwanted hairs
face ਤੋਂ ਹਟਾਉਣ ਨੂੰ ਦੂਰ ਕਰਨ ਲਈ ਪੈਕ ਵਿੱਚ ਟਮਾਟਰ ਵੀ ਮਿਲਾ ਸਕਦੇ ਹੋ। ਇਹ ਟੈਨਿੰਗ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਟੈਨਿੰਗ ਦੂਰ ਕਰਨਾ
ਹੋਰ ਵੈੱਬ ਸਟੋਰੀਜ਼ ਦੇਖੋ
ਰੋਜ਼ਾਨਾ ਅਨਾਰ ਦਾ ਜੂਸ ਪੀਣ ਨਾਲ ਹੋਣਗੇ ਇਹ ਫਾਇਦੇ
Learn more