ਮੇਕਅੱਪ ਕਿਟ ਵਿੱਚ ਜਰੂਰ ਰੱਖੋ Lipstick ਦੇ ਇਹ ਰੰਗ,ਮਿਲੇਗਾ ਖੂਬਸੂਰਤ ਲੁੱਕ

25 Jan 2024

TV9 Punjabi

ਸਰਦੀਆਂ ਵਿੱਚ ਬੁੱਲ੍ਹਾਂ ਨੂੰ ਸਹੀ ਰੱਖਣ ਦੇ ਈ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਤਾਂਕਿ ਸੁੰਦਰ ਲੱਗਣ। ਅਜਿਹੀ ਵਿੱਚ ਇਹ Lipsticks ਦੇ ਰੰਗ ਲਗਾਉਣ ਨਾਲ ਤੁਹਾਡੇ ਚਿਹਰੇ 'ਤੇ ਹੋਰ ਨਿਖਾਰ ਆਵੇਗਾ। 

Lipstick

ਇਹ Lipsticks ਕਾਫੀ ਟ੍ਰੈਂਡ ਵਿੱਚ ਬਣੀ ਹੋਈ ਹੈ। ਜੇਕਰ ਤੁਹਾਨੂੰ ਮੇਕਅੱਪ ਲੁੱਕ ਚਾਹੀਦਾ ਹੈ ਤਾਂ ਤੁਸੀਂ ਇਹ ਰੰਗ ਲਗਾ ਸਕਦੇ ਹੋ। 

Soft ਰੰਗ

Blood Red Lipstick ਤੋਂ ਬਿਨ੍ਹਾਂ ਤੁਹਾਡੀ ਮੇਕਅੱਪ ਕਿਟ ਅਧੂਰੀ ਹੈ। ਇਹ ਬਹੁਤ ਹੀ ਆਸਾਨੀ ਨਾਲ ਲੁੱਕ ਨੂੰ ਕੰਪਲੀਟ ਕਰੇਗੀ। 

Blood Red Shade

ਇਹ ਰੰਗ ਹਰ ਤਰ੍ਹਾਂ ਦੀ ਸਕਿਨ ਟੋਨ ਨਾਲ ਵਧੀਆ ਲੱਗਦਾ ਹੈ।

Cocoa Shade

ਪਿੰਕ ਰੰਗ ਕੁੜੀਆਂ ਨੂੰ ਬਹੁਤ ਪਸੰਦ ਹੁੰਦਾ ਹੈ ਅਤੇ ਸਰਦੀਆਂ ਵਿੱਚ ਇਹ ਰੰਗ ਬਹੁਤ ਟ੍ਰੈਂਡ ਕਰਦਾ ਹੈ। 

ਪਿੰਕ ਸ਼ੇਡ ਹੈ ਬੇਸਟ

ਇਸ ਰੰਗ ਦਾ ਇਸਤੇਮਾਲ ਵੀ ਕੁੜੀਆਂ ਬਹੁਤ ਕਰਦੀਆਂ ਹਨ। ਇਹ ਰੰਗ ਤੁਹਾਨੂੰ ਬਹੁਤ ਡਿਫਰੈਂਟ ਲੁੱਕ ਦਵੇਗਾ। 

ਵੈਰੀ ਬੈਰੀ

ਕਾਲੇਜ ਜਾਣ ਵਾਲੀ ਕੁੜੀਆਂ ਲਈ ਇਹ ਰੰਗ ਕਾਫੀ ਵਧੀਆ ਹੈ।

Light Shade

ਖਾ ਲਓ ਇਹ ਚੀਜ਼ਾਂ,ਬਾਹਰ ਨਿਕਲ ਜਾਵੇਗੀ ਅੰਤੜੀਆਂ 'ਚ ਜੰਮੀ ਗੰਦਗੀ!