30 Sep 2023
TV9 Punjabi
ਸਮੇਂ-ਸਮੇਂ 'ਤੇ ਚਿਹਰੇ ਨੂੰ Detox ਕਰਨਾ ਚਾਹੀਦਾ ਹੈ। ਇਹ ਬਹੁਤ ਜ਼ਰੂਰੀ ਹੈ। ਇਸ ਨਾਲ ਸਕਿਨ ਦੀ ਸਮੱਸਿਆ ਤੋਂ ਛੁੱਟਕਾਰਾ ਮਿਲਦਾ ਹੈ।
ਡਬਲ Cleansing ਬਹੁਤ ਹੀ ਜ਼ਰੂਰੀ ਹੈ। ਚਿਹਰੇ ਲਈ oil based cleanser ਅਤੇ water based cleanser ਇਸਤੇਮਾਲ ਕਰਨਾ ਚਾਹੀਦਾ ਹੈ।
ਚਿਹਰੇ ਨੂੰ Scrub ਕਰੋ। ਇਸ ਨਾਲ ਤੁਹਾਨੂੰ Dead Skin Cells ਅਤੇ ਪੋਰਸ ਨੂੰ ਕਲੀਨ ਕਰਨ ਵਿੱਚ ਮਦਦ ਮਿਲਦੀ ਹੈ।
ਤੁਸੀਂ ਚਿਹਰੇ ਲਈ ਕਲੇਅ ਮਾਸਕ ਦਾ ਇਸਤੇਮਾਲ ਕਰ ਸਕਦੇ ਹੋ।
ਸਕਿਨ ਨੂੰ ਹਾਈਡ੍ਰੇਟ ਰੱਖਣ ਲਈ ਰੋਜ਼ਾਨਾ 3 ਲੀਟਰ ਪਾਣੀ ਪੀਣਾ ਚਾਹੀਦਾ ਹੈ।
ਫੇਸ ਦੀ ਮਸਾਜ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ 'ਚ ਸੁਧਾਰ ਹੁੰਦਾ ਹੈ।
ਗ੍ਰੀਨ ਟੀ ਫੇਸ ਮਿਸਟ ਦਾ ਇਸਤੇਮਾਲ ਕਰੋ। ਐਲੋਵੀਰਾ ਫੇਸ ਮਿਸਟ ਦਾ ਇਸਤੇਮਾਲ ਵੀ ਕਰ ਸਕਦੇ ਹੋ।