11-02- 2024
TV9 Punjabi
Author: Isha Sharma
ਸੋਨਮ ਬਾਜਵਾ ਨੇ ਪੀਲੇ ਰੰਗ ਦਾ ਗੋਟਾ ਪੱਟੀ ਵਰਕ ਲਾਈਟ ਸੂਟ ਪਾਇਆ ਹੋਇਆ ਹੈ। ਨਾਲ ਹੀ, ਲੁੱਕ ਨੂੰ ਲਾਈਟ ਮੇਕਅਪ ਅਤੇ ਕੰਨਾਂ ਦੀਆਂ ਵਾਲੀਆਂ ਨਾਲ ਕੰਪਲੀਟ ਕੀਤਾ ਗਿਆ ਹੈ।
ਸੋਨਮ ਬਾਜਵਾ ਨੇ ਵੈਲਵੈਟ ਦਾ ਅਨਾਰਕਲੀ ਹੈਵੀ ਸੂਟ ਪਾਇਆ ਹੋਇਆ ਸੀ। ਹਲਕੇ ਭਾਰ ਵਾਲੇ ਗਹਿਣੇ ਕੈਰੀ ਕੀਤੇ ਹਨ। ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ।
ਅਦਾਕਾਰਾ ਨੇ ਫਲੋਰਲ ਪ੍ਰਿੰਟ ਸੂਟ ਪਾਇਆ ਹੋਇਆ ਹੈ। ਨਾਲ ਹੀ, ਲੁੱਕ ਨੂੰ ਲਾਈਟ ਮੇਕਅਪ ਨਾਲ ਕੰਪਲੀਟ ਕੀਤਾ ਹੈ। ਅਦਾਕਾਰਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ।
ਸੋਨਮ ਨੇ ਹੈਵੀ ਵਰਕ ਵਾਲਾ ਅਨਾਰਕਲੀ ਸੂਟ ਪਾਇਆ ਹੈ। ਅਦਾਕਾਰਾ ਦਾ ਇਹ ਲੁੱਕ ਪਾਰਟੀ ਲਈ ਪਰਫੈਕਟ ਹੈ।
ਆਈਵਰੀ ਕਲਰ ਦੇ ਔਰਗੇਨਜ਼ਾ ਸੂਟ ਵਿੱਚ ਅਦਾਕਾਰਾ ਬਹੁਤ ਸੋਹਣੀ ਲੱਗ ਰਹੀ ਹੈ। ਨਾਲ ਹੀ, ਸੋਨਮ ਨੇ ਹੈਵੀ ਝੁਮਕਿਆਂ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।
ਸੋਨਮ ਨੇ ਗੁਲਾਬੀ ਰੰਗ ਦਾ ਪਲਾਜ਼ੋ ਸੂਟ ਪਾਇਆ ਹੈ। ਇਹ ਸਟ੍ਰੈਪ ਸਟਾਈਲ ਸਲੀਵ ਡਿਜ਼ਾਈਨ ਸੂਟ ਬਹੁਤ ਸਟਾਈਲਿਸ਼ ਲੱਗਦਾ ਹੈ।
ਅਦਾਕਾਰਾ ਨੇ ਵੈਲਵੈਟ ਪਲਾਜ਼ੋ ਸੂਟ ਪਾਇਆ ਹੈ। ਇੱਕ ਸਧਾਰਨ ਸੂਟ ਨਾਲ ਆਪਣੇ ਲੁੱਕ ਨੂੰ ਸਟਾਈਲਿਸ਼ ਬਣਾਉਣ ਲਈ, ਅਦਾਕਾਰਾ ਨੇ ਲਾਈਟ ਮੇਕਅੱਪ, ਖੁੱਲ੍ਹੇ ਵਾਲ ਅਤੇ ਭਾਰੀ ਝੁਮਕੇ ਪਾਏ ਹਨ।
ਸੋਨਮ ਨੇ ਪ੍ਰਿੰਟਿਡ ਕਫ਼ਤਾਨ ਸੂਟ ਪਾਇਆ ਹੈ। ਇਸ ਸਟਾਈਲ ਦੇ ਸੂਟ ਵਿਲੱਖਣ ਅਤੇ ਸਟਾਈਲਿਸ਼ ਲੱਗਦੇ ਹਨ। ਤੁਸੀਂ ਦੋਸਤਾਂ ਨਾਲ ਬਾਹਰ ਜਾਣ ਵੇਲੇ ਕਫ਼ਤਾਨ ਸੂਟ ਵੀ ਅਜ਼ਮਾ ਸਕਦੇ ਹੋ।