ਪੰਜਾਬੀ ਐਕਟ੍ਰੈਸ ਨਿਮਰਤ ਖਹਿਰਾ ਦੀ ਖੂਬਸੂਰਤੀ ਦਾ ਨਹੀਂ ਕੋਈ ਮੁਕਾਬਲਾ 

Credit: nimratkhairaofficial

ਦਿਲਜੀਤ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਨਿਮਰਤ ਦੀ ਪਾਪੁਲੈਰਿਟੀ ਵੀ ਕਾਫੀ ਜ਼ਿਆਦਾ

ਇੰਸਟਾ 'ਤੇ ਕਈ ਮਿਲੀਅਨ ਲੋਕ ਨਿਮਰਤ ਦੀ ਖੂਬਸੂਰਤੀ ਦੇ ਦੀਵਾਨੇ 

ਐਥਨਿਕ ਲੁੱਕ 'ਚ ਨਿਮਰਤ ਦੀ ਬਿਊਟੀ ਤੋਂ ਨਜ਼ਰਾਂ ਹਟਾ ਪਾਉਣਾ ਹੁੰਦਾ ਹੈ ਮੁਸ਼ਕਿਲ

ਇਸ ਵ੍ਹਾਈਟ ਸੂਟ 'ਚ ਬੇਹੱਦ ਖੂਬਸੂਰਤ ਲੱਗੀ ਨਿਮਰਤ ਖਹਿਰਾ

ਬਲੈਕ ਸੂਟ 'ਚ ਨਿਮਰਤ ਨੂੰ ਦੇਖ ਕੇ ਲੱਗਾ ਜਿਵੇਂ ਚੰਨ੍ਹ ਜ਼ਮੀਨ 'ਤੇ ਉਤਰ ਆਇਆ

ਓਰੈਂਜ ਸੂਟ 'ਚ ਨਿਮਰਤ ਨੂੰ ਦੇਖ ਦਿਲ ਸੰਭਾਲ ਪਾਉਣਾ ਹੋਇਆ ਮੁਸ਼ਕਿਲ