ਬਾਰਬੀ ਮਾਨ ਨੇ ਆਪਣੀ ਆਵਾਜ ਨਾਲ ਲੱਖਾਂ ਦਿਲਾਂ ਨੂੰ ਧੜਕਾਇਆ
Credit: barbie_maan
ਗਾਇਕੀ ਦੇ ਨਾਲ-ਨਾਲ ਖੂਬਸੂਰਤੀ ਨਾਲ ਫੈਨਸ 'ਤੇ ਚਲਾਉਂਦੀ ਹੈ ਜਾਦੂ
Credit: barbie_maan
ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸਿੰਗਰ ਬਾਰਬੀ
Credit: barbie_maan
ਐਥਨਿਕ ਦੇ ਨਾਲ-ਨਾਲ ਵੈਸਟਰਨ ਵਿੱਚ ਵੀ ਕਮਾਲ ਦੀ ਲੱਗਦੀ ਹੈ ਬਾਰਬੀ
Credit: barbie_maan
ਸਿੱਧੂ ਦਾ ਗੀਤ ਗਾ ਕੇ ਬਾਰਬੀ ਨੇ ਹਾਸਲ ਕੀਤੀ ਰਾਤੋ-ਰਾਤ ਪ੍ਰਸਿੱਧੀ
Credit: barbie_maan
ਗੁਰੂ ਰੰਧਾਵਾ ਦੇ ਲਿਖੇ ਗੀਤ ਨੂੰ ਬਾਰਬੀ ਨੇ ਦਿੱਤੀ ਆਪਣੀ ਸੁਰੀਲੀ ਆਵਾਜ
Credit: barbie_maan
ਬਾਰਬੀ ਦੀ ਸੁੰਦਰਤਾ 'ਤੇ ਹਰ ਕੋਈ ਆਪਣਾ ਦਿਲ ਹਾਰ ਜਾਂਦਾ ਹੈ
Credit: barbie_maan