ਭਾਰਤ ਦੇ ਹਰ ਘਰ ਵਿੱਚ ਕਣਕ ਦੀ ਰੋਟੀ ਜ਼ਰੂਰ ਖਾਦੀ ਜਾਂਦੀ ਹੈ ਪਰ ਇਸ ਨਾਲ ਜੁੜਿਆ ਵੱਡਾ ਖਤਰਾ ਹੈ
Credit (freepik)
ਬਹੁਤ ਜ਼ਿਆਦਾ ਗਰਮ ਰੋਟੀ ਖਾਣ ਨਾਲ ਗਲੇ ਵਿੱਚ ਸੋਜ਼ ਆਉਣੀ ਸ਼ੁਰੂ ਹੁੰਦੀ ਹੈ , ਜਿਹੜੀ ਖਤਰਨਾਕ ਹੈ
Credit (freepik)
ਰਿਸਚਰਚ 'ਚ ਸਾਹਮਣੇ ਆਇਆ ਕਿ ਗਲਤ ਤਰੀਕੇ ਨਾਲ ਬਣਾਈ ਰੋਟੀ ਕੈਂਸਰ ਨੂੰ ਜਨਮ ਦਿੰਦੀ ਹੈ
Credit (freepik)
ਜੇਕਰ ਰੋਟੀ ਨੂੰ ਸਿੱਧੇ ਤੇਜ਼ ਅੱਗ 'ਚ ਸੇਕਿਆ ਜਾਵੇ ਤਾਂ ਇਹ ਬਹੁਤ ਨੁਕਸਾਨਦਾਇਕ ਹੈ
Credit (freepik)
ਫੂਡ ਸਟੈਂਡਰਡ ਆਸਟ੍ਰੇਲੀਆ ਨੇ ਦੱਸਿਆ ਕਿ ਸਿੱਧੇ ਤੇਜ਼ ਅੱਗ 'ਤੇ ਰੋਟੀ ਸੇਕਣਾ ਨਾਲ ਕੈਂਸਰ ਹੁੰਦਾ ਹੈ
Credit (freepik)
.ਸ਼ੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਿੱਧੇ ਅੱਗ 'ਤੇ ਰੋਟੀ ਸੇਕਣ ਨਾਲ ਕਾਰਸੋਨੇਜਿਨਕ ਕੈਮੀਕਲ ਪੈਦ ਹੁੰਦਾ ਹੈ
Credit (freepik)
ਕਾਰਸੋਨੇਜਿਨਕ ਵਾਲੀ ਰੋਟੀ ਖਾਣ ਨਾਲ ਸ਼ਰੀਰ 'ਚ ਕੈਂਸਰ ਤੇ ਦਿਲ ਦੀ ਬੀਮਾਰੀ ਵੀ ਹੁੰਦੀ ਹੈ
Credit (freepik)
ਹੋਰ ਵੈੱਬ ਸਟੋਰੀ ਵੇਖੋ