ਵਿਸਾਖੀ ਵਾਲੇ ਦਿਨ ਕਰੋ ਇਹ ਕੰਮ, ਤੁਹਾਡੇ ਘਰ ਆਉਣਗੀਆਂ ਬਹੁਤ ਸਾਰੀਆਂ ਖੁਸ਼ੀਆਂ

5 April 2024

TV9 Punjabi

Author: Ramandeep Singh

ਮਾਨਤਾ ਅਨੁਸਾਰ ਵਿਸਾਖੀ ਦੇ ਦਿਨ ਗਰੀਬਾਂ ਅਤੇ ਲੋੜਵੰਦਾਂ ਨੂੰ ਕਣਕ ਦਾਨ ਕਰਨਾ ਬਹੁਤ ਸ਼ੁਭ ਹੈ। ਉੜਦ ਦੀ ਦਾਲ ਦੀ ਖਿਚੜੀ ਬਣਾ ਕੇ ਵਿਸਾਖੀ 'ਤੇ ਵੰਡਣੀ ਵੀ ਚੰਗੀ ਮੰਨੀ ਜਾਂਦੀ ਹੈ।

ਕਣਕ ਦਾਨ

ਵਿਸਾਖੀ ਦੇ ਦਿਨ ਚੌਲਾਂ ਦੀ ਖੀਰ ਦਾ ਦਾਨ ਵੀ ਕੀਤਾ ਜਾਂਦਾ ਹੈ।ਇਹ ਮੰਨਿਆ ਜਾਂਦਾ ਹੈ ਕਿ ਇਸ ਸ਼ੁਭ ਦਿਨ 'ਤੇ ਚੌਲਾਂ ਦੀ ਖੀਰ ਦਾਨ ਕਰਨ ਨਾਲ ਕਰੀਅਰ ਅਤੇ ਕਾਰੋਬਾਰ ਵਿੱਚ ਸਫਲਤਾ ਮਿਲਦੀ ਹੈ।

ਚੌਲਾਂ ਦੀ ਖੀਰ

ਮਾਨਤਾ ਅਨੁਸਾਰ ਵਿਸਾਖੀ ਵਾਲੇ ਦਿਨ ਕਿਸੇ ਨਦੀ ਜਾਂ ਤੀਰਥ ਸਥਾਨ 'ਤੇ ਜਾਣਾ, ਇਸ਼ਨਾਨ ਕਰਨਾ ਅਤੇ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਇਸ਼ਨਾਨ ਅਤੇ ਦਾਨ ਦੀ ਮਹੱਤਤਾ

ਵਿਸਾਖੀ ਦੇ ਦਿਨ ਆਟੇ ਦੇ ਦੀਵੇ 'ਚ ਕਣਕ ਦੇ ਕੁਝ ਦਾਣੇ ਪਾ ਕੇ ਇਸ ਨੂੰ ਜਗਾਉਣ ਨਾਲ ਘਰ 'ਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ।

 ਦੀਵੇ ਜਗਾਓ

ਮਾਨਤਾ ਅਨੁਸਾਰ ਵਿਸਾਖੀ ਦੇ ਦਿਨ ਹਵਨ ਕਰਨ ਨਾਲ ਘਰ ਵਿਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਨੌਕਰੀ ਅਤੇ ਕਾਰੋਬਾਰ ਵਿਚ ਤਰੱਕੀ ਹੁੰਦੀ ਹੈ।

ਹਵਨ ਕਰਨਾ ਚਾਹੀਦਾ

ਵਿਸਾਖੀ ਨੂੰ ਮੁੱਖ ਤੌਰ 'ਤੇ ਕਿਸਾਨਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਜੋ ਆਪਣੀਆਂ ਫਸਲਾਂ ਦੀ ਵਾਢੀ ਨੂੰ ਇੱਕ ਦੂਜੇ ਨਾਲ ਖੁਸ਼ੀਆਂ ਦਾ ਆਦਾਨ ਪ੍ਰਦਾਨ ਕਰਨ ਲਈ ਮਨਾਉਂਦੇ ਹਨ।

ਵਿਸਾਖੀ ਦੀ ਮਹੱਤਤਾ

SAD ਦੇ ਗੜ੍ਹ 'ਚ AAP ਨੇ ਪਾਈ ਦਰਾਰ, ਬਠਿੰਡਾ 'ਚ ਕਈ ਆਗੂ 'ਆਪ' 'ਚ ਹੋਏ ਸ਼ਾਮਲ