07-04- 2024
TV9 Punjabi
Author: Isha Sharma
ਰੁਬੀਨਾ ਦਿਲਾਇਕ ਦੀ ਫੈਸ਼ਨ ਸੈਂਸ ਕਮਾਲ ਦੀ ਹੈ। ਵਿਸਾਖੀ 'ਤੇ ਸਿੰਪਲ ਸੂਟ ਵਿੱਚ ਸ਼ਾਨਦਾਰ ਲੁੱਕ ਲਈ, ਤੁਸੀਂ ਅਦਾਕਾਰਾ ਦੇ ਸਟਾਈਲਿਸ਼ ਸੂਟ ਲੁੱਕ ਤੋਂ ਆਈਡੀਆ ਲੈ ਸਕਦੇ ਹੋ।
Credit : rubinadilaik
ਅਦਾਕਾਰਾ ਨੇ ਅਨਾਰਕਲੀ ਅਤੇ ਪਲਾਜ਼ੋ ਸਟਾਈਲ ਦਾ ਸੂਟ ਪਾਇਆ ਹੋਇਆ ਹੈ। ਲੁੱਕ ਨੂੰ ਲਾਈਟ ਮੇਕਅਪ ਨਾਲ ਕੰਪਲੀਟ ਕੀਤਾ ਹੈ। ਤੁਸੀਂ ਇਸ ਸਟਾਈਲ ਦਾ ਪਲੇਨ ਸੂਟ ਵੀ ਟ੍ਰਾਈ ਕਰ ਸਕਦੇ ਹੋ।
ਸਿੰਪਲ ਸੂਟ ਵਿੱਚ ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਰੁਬੀਨਾ ਨੇ White ਸੂਟ ਪਾਇਆ ਹੋਇਆ ਹੈ ਜਿਸਦੀ ਨੇਕ 'ਤੇ Thread Work ਦਾ ਕੰਮ ਹੈ।
ਅਦਾਕਾਰਾ ਨੇ ਪ੍ਰਿੰਟਿਡ ਅਨਾਰਕਲੀ ਸੂਟ ਪਾਇਆ ਹੋਇਆ ਹੈ। ਤੁਸੀਂ ਵਿਸਾਖੀ 'ਤੇ ਪ੍ਰਿੰਟਿਡ ਅਨਾਰਕਲੀ ਜਾਂ ਪਲਾਜ਼ੋ ਸੂਟ ਵੀ ਪਹਿਨ ਸਕਦੇ ਹੋ। ਇਸ ਸਟਾਈਲ ਦੇ ਸੂਟ ਗਰਮੀਆਂ ਵਿੱਚ ਸਟਾਈਲਿਸ਼ ਅਤੇ Comfortable ਰਹਿੰਦੇ ਹਨ।
Short ਅਨਾਰਕਲੀ ਕੁੜਤੀ ਅਤੇ ਸ਼ਰਾਰਾ ਸੂਟ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਤੁਸੀਂ ਲਾਈਟ ਭਾਰ ਵਾਲਾ ਸ਼ਰਾਰਾ ਸੂਟ ਵੀ ਟ੍ਰਾਈ ਕਰ ਸਕਦੇ ਹੋ।
ਰੁਬੀਨਾ ਦਾ ਇਹ ਲੁੱਕ ਕਾਫੀ ਪਿਆਰਾ ਲੱਗ ਰਿਹਾ ਹੈ। ਅਦਾਕਾਰਾ ਨੇ ਚਿਕਨਕਾਰੀ ਸੂਟ ਪਾਇਆ ਹੋਇਆ ਹੈ। ਨੌਜਵਾਨ ਕੁੜੀਆਂ ਇਸ ਸਟਾਈਲ ਦੇ ਸੂਟ ਨੂੰ ਅਜ਼ਮਾ ਸਕਦੀਆਂ ਹਨ; ਇਸ ਦੇ ਨਾਲ ਇੱਕ ਕੰਟ੍ਰਾਸਟ ਦੁਪੱਟਾ Perfect ਦਿਖਾਈ ਦੇਵੇਗਾ।
Yellow ਲੇਸ ਵਰਕ ਵਾਲੇ ਸਿੰਪਲ ਸੂਟ ਵਿੱਚ ਅਦਾਕਾਰਾ ਬਹੁਤ ਸੁੰਦਰ ਲੱਗ ਰਹੀ ਹੈ। ਨਾਲ ਹੀ ਲੁੱਕ ਨੂੰ ਲਾਈਟ ਮੇਕਅਪ ਅਤੇ ਲਾਈਟ ਈਅਰਰਿੰਗਸ ਨਾਲ ਕੰਪਲੀਟ ਕੀਤਾ ਹੈ।