ਅਯੁੱਧਿਆ: ਰਾਮ ਮੰਦਰ ਦੀ ਤਿਜੌਰੀ ਦੀ ਕੌਣ ਕਰਦਾ ਹੈ ਰਾਖੀ?

27 April 2024

TV9 Punjabi

Author: Ramandeep Singh

ਅਯੁੱਧਿਆ ਦੇ ਰਾਮ ਮੰਦਰ ਵਿੱਚ ਸ਼ਰਧਾਲੂ ਖੁੱਲ੍ਹੇ ਕੇ ਦਾਨ ਅਤੇ ਚੜ੍ਹਾਵਾ ਦਿੰਦੇ ਹਨ। ਦਾਨ ਕੀਤੇ ਗਏ ਗਹਿਣਿਆਂ ਨੂੰ ਇਕ ਵਿਸ਼ੇਸ਼ ਤਿਜੌਰੀ ਵਿਚ ਰੱਖਿਆ ਗਿਆ ਹੈ।

ਵਿਸ਼ੇਸ਼ ਤਿਜੌਰੀ

ਮੰਦਰ ਟਰੱਸਟ ਮੁਤਾਬਕ ਰਾਮਲਲਾ ਕੋਲ ਇਸ ਸਮੇਂ 15 ਕਰੋੜ ਰੁਪਏ ਤੋਂ ਜ਼ਿਆਦਾ ਦੇ ਗਹਿਣੇ ਹਨ।

ਕਰੋੜਾਂ ਦੇ ਗਹਿਣੇ

ਪੰਜ ਹਜ਼ਾਰ ਦੇ ਕਰੀਬ ਕੱਪੜੇ ਵੀ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਕੱਪੜੇ ਕੀਮਤੀ ਹੀਰਿਆਂ ਨਾਲ ਜੜੇ ਹੋਏ ਹਨ।

ਗਹਿਣਿਆਂ ਵਾਲੇ ਕੱਪੜੇ

ਇਹ ਗਹਿਣੇ ਅਤੇ ਕੱਪੜੇ ਇੱਕ ਸੁਰੱਖਿਅਤ ਤਿਜੌਰੀ ਵਿੱਚ ਰੱਖੇ ਜਾਂਦੇ ਹਨ।

ਤਿਜੌਰੀ ਵਿੱਚ ਰੱਖੇ ਗਏ

ਮੰਦਰ ਟਰੱਸਟ ਦੇ ਮੁਤਾਬਕ ਇਸ ਤਿਜੌਰੀ ਦੀ ਸੁਰੱਖਿਆ ਲਈ ਇੱਕ ਗਨਰ ਤਾਇਨਾਤ ਕੀਤਾ ਗਿਆ ਹੈ।

ਗਨਰ ਦੀ ਤੈਨਾਤੀ

22 ਜਨਵਰੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਜ ਮੰਦਰ 'ਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਕਾਰਨ ਹਰ ਰੋਜ਼ ਮੰਦਰ 'ਚ ਭਾਰੀ ਗਿਣਤੀ 'ਚ ਚੜ੍ਹਾਵਾ ਆਉਂਦਾ ਹੈ।

ਭਾਰੀ ਗਿਣਤੀ 'ਚ ਚੜ੍ਹਾਵਾ

ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਪੀਐਮ ਮੋਦੀ ਨੇ ਕਹੀ ਇਹ ਵੱਡੀ ਗੱਲ