ਕਹਾਵਤ ਹੈ -ਨਾਸ਼ਤਾ ਹੋਵੇ ਰਾਜਾ ਵਾਂਗ, ਲੰਚ ਰਾਜਕੁਮਾਰ ਵਾਂਗ ਅਤੇ ਡਿਨਰ ਭਿਖਾਰੀ ਵਾਂਗ

Credit: freepik

ਰਹਿਣਾ ਹੈ ਹੈਲਦੀ ਤਾਂ ਰਾਤ ਨੂੰ ਭਾਰੀ ਅਤ ਮਸਾਲੇਦਾਰ ਭੋਜਨ ਤੋਂ ਬਣਾਓ ਦੂਰੀ 

Credit: freepik

ਹੈਵੀ ਅਤੇ ਮਸਾਲੇਦਾਰ ਭੋਜਨ ਗੈਸ ਅਤੇ ਐਸਿਡਿਟੀ ਨੂੰ ਦਿੰਦਾ ਹੈ ਸੱਦਾ

Credit: freepik

ਪਾਸਤਾ, ਪਿਜ਼ਾ ਅਤੇ ਜੰਕ ਫੂਡਸ ਨਾਲ ਹੋ ਜਾਵੇਗੇ ਮੋਟਾਪੇ ਦਾ ਸ਼ਿਕਾਰ

Credit: freepik

ਰਾਤ ਨੂੰ ਹਾਰਡ ਡ੍ਰਿੰਕਸ ਪੀਣਾ ਮਤਲਬ ਸਿਹਤ ਨਾਲ ਸਿੱਧਾ ਖਿਲਵਾੜ

Credit: freepik

ਡਿਨਰ ਤੋਂ ਬਾਅਦ ਮਿੱਠਾ ਖਾਣਾ ਮਤਲਬ ਦੰਦਾਂ ਨਾਲ ਦੁਸ਼ਮਣੀ ਕੱਢਣਾ

Credit: freepik

ਰਾਤ ਨੂੰ ਚਾਕਲੇਟ ਖਾਣ ਦੀ ਆਦਤ ਨਾਲ ਹੈ ਪਿਆਰ ਤਾਂ ਨੀਂਦ ਤੁਹਾਡੇ ਤੋਂ ਕਰੇਗੀ ਨਫਰਤ

Credit: freepik