ਅਪ੍ਰੈਲ 'ਚ ਲਾਂਚ ਹੋ ਸਕਦੇ ਹਨ  ਇਹ 5 ਕਾਰਾਂ!

3 April 2024

TV9 Punjabi

ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਪ੍ਰੈਲ 'ਚ ਇਹ 5 ਨਵੀਆਂ ਗੱਡੀਆਂ ਲਾਂਚ ਹੋ ਸਕਦੀਆਂ ਹਨ।

5 ਨਵੀਆਂ ਗੱਡੀਆਂ

Pic Credit: Suzuki Swift

ਮਾਰੂਤੀ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਸ ਕਾਰ ਨੂੰ ਕਿਸ ਦਿਨ ਲਾਂਚ ਕੀਤਾ ਜਾਵੇਗਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਨੂੰ ਅਪ੍ਰੈਲ 'ਚ ਲਾਂਚ ਕੀਤਾ ਜਾ ਸਕਦਾ ਹੈ।

ਨਵੀਂ Maruti Swift

ਐਡਵਾਂਸ ਡਰਾਈਵਰ ਅਸਿਸਟੈਂਸ ਸਿਸਟਮ ਤੋਂ ਇਲਾਵਾ ਨਵੀਂ ਸਵਿਫਟ 'ਚ 6 ਏਅਰਬੈਗ (ਟਾਪ ਮਾਡਲ), ABS, EBD ਅਤੇ ਬ੍ਰੇਕ ਅਸਿਸਟ ਵਰਗੇ ਫੀਚਰਸ ਮਿਲ ਸਕਦੇ ਹਨ।

Safety Features

ਨਵੀਂ ਸਵਿਫਟ 'ਚ ਗਾਹਕਾਂ ਨੂੰ 9 ਇੰਚ ਦੀ ਟੱਚਸਕਰੀਨ ਵਾਲਾ ਵੱਡਾ ਇੰਫੋਟੇਨਮੈਂਟ ਸਿਸਟਮ ਮਿਲ ਸਕਦਾ ਹੈ, ਇਸ ਸਿਸਟਮ ਨੂੰ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਵਰਗੇ ਫੀਚਰਸ ਨਾਲ ਲਾਂਚ ਕੀਤਾ ਜਾ ਸਕਦਾ ਹੈ।

ਵੱਡਾ ਇੰਫੋਟੇਨਮੈਂਟ

ਟੋਇਟਾ ਦੀ ਇਹ ਨਵੀਂ ਕਾਰ ਇਸ ਮਹੀਨੇ ਲਾਂਚ ਹੋ ਸਕਦੀ ਹੈ, ਫਿਲਹਾਲ ਕੰਪਨੀ ਨੇ ਇਸ ਆਉਣ ਵਾਲੀ ਕਾਰ ਦੀ ਲਾਂਚ ਡੇਟ ਦੀ ਪੁਸ਼ਟੀ ਨਹੀਂ ਕੀਤੀ ਹੈ।

Toyota Taisor

ਟਾਟਾ ਮੋਟਰਸ ਨੇ ਪਿਛਲੇ ਸਾਲ ਆਟੋ ਐਕਸਪੋ 'ਚ ਇਸ ਕਾਰ ਦਾ ਕੰਸੈਪਟ ਮਾਡਲ ਦਿਖਾਇਆ ਸੀ, ਇਸ ਕਾਰ ਨੂੰ ਅਪ੍ਰੈਲ 'ਚ ਲਾਂਚ ਕੀਤਾ ਜਾ ਸਕਦਾ ਹੈ।

ਟਾਟਾ ਮੋਟਰਸ 

ਮਹਿੰਦਰਾ ਅਪ੍ਰੈਲ 'ਚ ਇਸ ਗੱਡੀ ਦਾ ਫੇਸਲਿਫਟ ਮਾਡਲ ਲਾਂਚ ਕਰ ਸਕਦੀ ਹੈ।ਇਸ ਕਾਰ ਨੂੰ 6 ਸਪੀਡ ਮੈਨੂਅਲ ਅਤੇ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।

ਮਹਿੰਦਰਾ

ਮਯੰਕ ਯਾਦਵ ਨੇ ਕੀਤੀ ਸਭ ਤੋਂ ਤੇਜ਼ ਗੇਂਦ, 3 ਦਿਨਾਂ 'ਚ ਤੋੜਿਆ ਆਪਣਾ ਹੀ ਰਿਕਾਰਡ