Challan ਚੋਂ ਬਚਣ ਲਈ ਤੁਹਾਡੀ ਮਦਦ ਕਰੇਗਾ ਇਹ ਐਪ,ਕੀ ਤੁਸੀਂ ਕੀਤਾ ਹੈ ਟ੍ਰਾਈ?

3 Dec 2023

TV9 Punjabi

ਕਿਸੇ ਵੀ ਵਾਹਨ ਨੂੰ ਜੇਕਰ ਸਰਕਾਰ ਵੱਲੋਂ ਤੈਅ ਕੀਤੀ ਗਈ ਸਪੀਡ ਤੋਂ ਤੇਜ਼ ਚਲਾਇਆ ਜਾਵੇ ਤਾਂ ਮੋਟਾ ਚਲਾਨ ਕੱਟ ਸਕਦਾ ਹੈ।

Challan

ਜੇਕਰ ਤੁਹਾਡੀ ਕਾਰ ਦੀ ਸਪੀਡੋਮੀਟਰ ਕੰਮ ਨਹੀਂ ਕਰ ਰਿਹਾ ਤਾਂ ਸੜਕਾਂ ਤੇ ਦਿੱਤੀ ਗਈ ਸਪੀਡ ਲਿਮਿਟ ਵਿੱਚ ਕਾਰ ਚਲਾਉਣ ਲਈ ਤੁਸੀਂ ਗੂਗਲ ਮੈਪ ਵਿੱਚ ਦਿੱਤੇ ਗਏ ਸਪੀਡੋਮੀਟਰ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ। 

ਕਮਾਲ ਦੇ ਫੀਚਰ

ਜੇਕਰ ਤੁਹਾਡਾ ਸਪੀਡੋਮੀਟਰ ਖਰਾਬ ਹੈ ਤਾਂ ਗੂਗਲ ਮੈਪਸ 'ਤੇ ਮਿਲਣ ਵਾਲੇ ਸਪੀਡੋਮੀਟਰ ਫੀਚਰ ਦਾ ਇਸਤੇਮਾਲ ਕਰੋ।

ਪੈਸੇ ਬਚਾਉਣ ਦਾ ਰੱਸਤਾ

Google Maps ਨੂੰ ਖੋਲ੍ਹੋ,ਐਪ ਓਪਨ ਕਰਨ ਤੋਂ ਬਾਅਦ ਉਪਰ ਦੇ ਵੱਲ ਰਾਈਟ ਸਾਈਡ ਦਿਖ ਰਹੇ ਆਪਣੇ ਪ੍ਰੋਫਾਈਲ ਫੋਟੋ 'ਤੇ ਕਲਿੱਕ ਕਰੋ। 

ਇੰਝ ਯੂਜ਼ ਕਰੋ ਫੀਚਰ

ਪ੍ਰੋਫਾਈਲ ਫੋਟੋ 'ਤੇ ਕੱਲਿਕ ਕਰਨ ਤੋਂ ਬਾਅਦ ਤੁਹਾਨੂੰ ਥੱਲੇ ਦੇ ਵੱਲ ਨਜ਼ਰ ਆ ਰਹੇ ਸੇਟਿੰਗਸ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ।

ਦੂਜਾ ਸਟੇਪ

ਸੈਟਿੰਗ 'ਤੇ ਕਲਿੱਕ ਕਰਨ ਤੋਂ ਬਾਅਦ ਜਿਵੇਂ ਤੁਸੀਂ ਥੋੜਾ ਸਕਰਾਲ ਕਰੋਗੇ ਤੁਹਾਨੂੰ ਨੇਵੀਗੇਸ਼ਨ ਸੈਟਿੰਗਸ ਆਪਸ਼ਨ ਮਿਲੇਗਾ। ਇਸ ਆਪਸ਼ਨ 'ਤੇ ਟੈਪ ਕਰੋ।

ਤੀਜ਼ਾ ਸਟੇਪ

ਨੈਵੀਗੇਸ਼ਨ ਸੇਟਿੰਗਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਸਕਰਾਲ ਕਰਨਾ ਹੋਵੇਗਾ,ਥੋੜਾ ਸਕਰਾਲ ਕਰਨ 'ਤੇ ਤੁਹਾਨੂੰ ਡ੍ਰਾਈਵਿੰਗ ਆਪਸ਼ਨ ਵਿੱਚ Speedometer ਆਪਸ਼ਨ 'ਤੇ ਟੈਪ ਕਰਨ ਹੈ,ਟੈਪ ਕਰਦੇ ਹੀ ਫੀਚਰ ਸਟਾਰਟ ਹੋ ਜਾਵੇਗਾ।

ਚੌਥਾ ਸਟੇਪ

Google Maps ਵਿੱਚ ਦਿੱਤੇ ਗਏ ਫੀਚਰਸ ਦੇ ਸਟਾਰਟ ਹੁੰਦੇ ਹੀ ਤੁਹਾਨੂੰ ਗੂਗਲ ਮੈਪਸ ਵਿੱਚ ਕਾਰ ਦੀ ਸਪੀਡ ਦਿਖਣ ਲੱਗੇਗੀ। ਅਜਿਹੇ ਵਿੱਚ ਗਾੜੀ ਦਾ ਸਪੀਡੋਮੀਟਰ ਖਰਾਬ ਹੋਣ 'ਤੇ ਵੀ ਕਾਰ ਦੀ ਸਪੀਡ ਲਿਮਿਟ ਵਿੱਚ ਚੱਲ ਜਾਵੇਗੀ।

ਧਿਆਨ ਦਓ

ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ