Triumph ਲਾਂਚ ਕਰੇਗੀ ਨਵੀਂ ਬਾਈਕ, Royal Enfield ਨਾਲ ਟੱਕਰ

5 Oct 2023

TV9 Punjabi

Triumph ਮੋਟਰਸਾਈਕਲ ਆਪਣੀ ਨਵੀਂ ਬਾਈਕ Triumph Scrambler 400 X ਨੂੰ ਇਸ ਮਹੀਨੇ ਲਾਂਚ ਕਰ ਸਕਦੀ ਹੈ। ਇਸ ਬਾਈਕ ਤੋਂ ਪਹਿਲਾ Speed 400 ਨੇ ਐਂਟਰੀ ਮਾਰੀ ਸੀ।

Triumph Scrambler 400 X

ਬ੍ਰਿਟਿਸ਼ ਟੂ-ਵ੍ਹੀਲਰ ਬ੍ਰਾਂਡ ਦੀ ਇਹ ਨਵੀਂ ਬਾਈਕ ਭਾਰਤੀ ਦਿੱਗਜ ਕੰਪਨੀ Royal Enfield ਦੇ ਮੋਟਰਸਾਈਕਲਾਂ ਨਾਲ ਮੁਕਾਬਲਾ ਕਰੇਗੀ।

Royal Enfield ਨਾਲ ਟੱਕਰ

Scrambler 400 X ਦਾ ਡਿਜ਼ਾਈਨ Scrambler 1200 X ਦੇ ਵਰਗਾ ਹੈ। ਇਸ ਦੇ ਵਿੱਚ ਕਈ ਸ਼ਾਨਦਾਰ ਫੀਚਰ ਮਿਲਣਗੇ।

ਡਿਜ਼ਾਈਨ

Triumph ਦੀ ਨਵੀਂ ਬਾਈਕ ਭਾਰਤ ਵਿੱਚ ਹੀ ਬਣਾਈ ਜਾਵੇਗੀ। ਇਹ ਬਾਈਕ ਬਜਾਜ ਜੇ ਚਾਕਨ-2 ਪਲਾਂਟ ਬਣੇਗੀ।

ਭਾਰਤ 'ਚ Manufacturing

ਇਹ ਬਾਈਕ ਭਾਰਤ 'ਚ ਵਿਕੇਗੀ ਅਤੇ ਇਹ ਇੰਟਰਨੈਸ਼ਨਲ ਮਾਰਕਿਟ 'ਚ ਵੀ ਐਕਸਪੋਰਟ ਹੋਵੇਗੀ।

ਐਕਮਪੋਰਟ ਵੀ ਹੋਵੇਗੀ

Scrambler 400 X 'ਚ 398cc ਸਿੰਗਲ ਸਿਲੇਂਡਰ ਇੰਜ਼ਨ ਦੀ ਪਾਵਰ ਮਿਲੇਗੀ। ਇਸ ਦੇ ਵਿੱਚ ਸਲਿਪ-ਐਂਡ-ਅਸਿਸਟ ਕਲੱਚ ਦੇ ਨਾਲ 6 ਸਪੀਡ ਗਿਅਰਬਾਕਸ ਹੋਵੇਗਾ।

ਇੰਜ਼ਨ

ਡਿਜੀ-ਐਨਾਲਾਗ ਡਿਸਪਲੇਅ ਅਤੇ ਡਿਊਲ ਚੈਨਲ ABS ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ, Scrambler 400X ਦੀ ਕੀਮਤ ਲਾਂਚ ਦੇ ਸਮੇਂ ਹੀ ਸਾਹਮਣੇ ਆਵੇਗੀ।

ਫੀਚਰ ਅਤੇ ਕੀਮਤ

ਅੱਖਾਂ ਦੇ ਹੇਠਾਂ ਕਾਲੇ ਘੇਰੇ ਘੱਟ ਕਰਨ ਲਈ ਖਾਓ ਇਹ ਚੀਜ਼ਾਂ