9 Oct 2023
TV9 Punjabi
ਪਿਛਲੇ ਕੁੱਝ ਸਾਲਾਂ 'ਚ ਭਾਰਤੀ ਕਾਰ ਮਾਰਕਿਟ 'ਚ SUV ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ। SUV ਦੇ ਨਾਲ ਆਫਰੋਡਿੰਗ ਦੇ ਮਜ਼ੇ ਲਏ ਜਾ ਸਕਦੇ ਹੈ।
ਜਾਣੋ ਉਹ 7-ਸੀਟਰ SUVs ਬਾਰੇ , ਜਿਨ੍ਹਾਂ ਨੂੰ ਤੁਸੀਂ 20 ਲੱਖ ਰੁਪਏ ਤੋਂ ਘੱਟ 'ਚ ਖਰੀਦ ਸਕਦੇ ਹੋ।
1.2 ਲਿਟਰ ਟਰਬੋ ਪੈਟਰੋਲ ਇੰਜਣ, 10 ਇੰਚ ਇੰਫੋਟੇਨਮੈਂਟ ਸਿਸਟਮ, ਐਕਸ-ਸ਼ੋਰੂਮ ਕੀਮਤ 10 ਲੱਖ ਰੁਪਏ ਤੋਂ ਸ਼ੁਰੂ ਹੰਦੀ ਹੈ।
2.2 ਲੀਟਰ ਡੀਜ਼ਲ ਇੰਜਣ / 2.0 ਲੀਟਰ ਟਰਬੋ ਪੈਟਰੋਲ ਇੰਜਣ, ਕੀਮਤ 14.03 ਲੱਖ ਰੁਪਏ ਤੋਂ ਸ਼ੁਰੂ ਹੂਦੀ ਹੌ।
1.5 ਲੀਟਰ ਟਰਬੋ ਪੈਟਰੋਲ ਇੰਜਣ / 1.5 ਲੀਟਰ ਡੀਜ਼ਲ ਇੰਜਣ, ਐਕਸ-ਸ਼ੋਰੂਮ ਕੀਮਤ 16.77 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ
Hyundai Alcazar
2.0 ਲੀਟਰ ਡੀਜ਼ਲ ਇੰਜਣ/ 1.5 ਲੀਟਰ ਟਰਬੋ ਪੈਟਰੋਲ ਮੋਟਰ, ਸ਼ੁਰੂਆਤੀ ਕੀਮਤ 17.5 ਲੱਖ ਰੁਪਏ (ਐਕਸ-ਸ਼ੋਰੂਮ) ਤੋ ਸ਼ੁਰੂ ਹੁੰਦੀ ਹੈ।
ਨਵੀਂ Safari ਜਲਦ ਹੀ 2.0 ਲੀਟਰ ਟਰਬੋ ਡੀਜ਼ਲ ਨਾਲ ਲਾਂਚ ਹੋ ਸਕਦੀ ਹੈ, ਇਸਦੀ ਕੀਮਤ 16 ਲੱਖ ਰੁਪਏ (ਸ਼ੋਅਰੂਮ) ਤੋਂ ਸ਼ੁਰੂ ਹੋਣ ਦੀ ਉਮੀਦ ਹੈ।