5 ਪੁਆਇਟਾਂ ਵਿੱਚ ਸਮਝੋ ਕਿਵੇਂ ਖਰੀਦਣੀ ਚਾਹੀਦੀ ਹੈ ਨਵੀਂ ਕਾਰਾਂ

12 Feb 2024

TV9 Punjabi

ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਫੈਮਲੀ ਕਾਰ ਵਿੱਚ ਸਫ਼ਰ ਕਰੇ, ਲੋਕਾਂ ਲਈ ਨਵੀਂ ਕਾਰ ਖਰੀਦਣੀ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ ਹੈ।

ਨਵੀਂ ਕਾਰ

Pics Credit- Maruti Suzuki/Freepik

ਜੇਕਰ ਤੁਸੀਂ ਵੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇਹ 5 ਟਿਪਸ ਲੈ ਕੇ ਆਏ ਹਾਂ। 

5 ਟਿਪਸ

ਕਾਰ ਖਰੀਦਣ ਸਮੇਂ ਕਿਸੀ ਕਾਰ ਦੀ ਪਾਪੁਲੈਰੀਟੀ ਨੂੰ ਨਹੀਂ ਸਗੋਂ ਆਪਣੀ ਜ਼ਰੂਰਤ ਨੂੰ ਦੇਖੋ।

ਜ਼ਰੂਰਤ

ਬਜ਼ਟ ਸਭ ਤੋਂ ਜ਼ਰੂਰੀ ਚੀਜ਼ ਹੈ, ਇਸ ਲਈ ਬਜ਼ਟ ਮੁਤਾਬਕ ਹੀ ਕਾਰ ਦਾ ਚੋਣ ਕਰੋ।

ਬਜ਼ਟ

ਮਾਰਕੇਟ ਵਿੱਚ ਆਪਸ਼ਨ ਦੇਖੋ,ਫੀਚਰਸ ਅਤੇ ਪਸੰਦ ਦਾ ਧਿਆਨ ਰੱਖੋ, ਚੰਗੀ ਰਿਸਰਚ ਕਰ ਕੇ ਕਾਰ ਦੀ ਸੈਲੇਕਸ਼ਨ ਕਰੋ।

ਰਿਸਰਚ

ਪਹਿਲੀ ਹੀ ਟੈਸਟ ਡ੍ਰਾਈਵ ਵਿੱਚ ਕਾਰ ਬਾਰੇ ਜ਼ਿਆਦਾ ਪਤਾ ਕਰਨਾ ਮੁਸ਼ਕਲ ਹੈ, ਇਸ ਲਈ ਕਈ ਟੈਸਟ ਡ੍ਰਾਈਵ ਕਰੋ। 

Test Drive

ਕਾਰ ਡੀਲਰਸ ਟੌਪ ਫੀਚਰਸ ਨੂੰ ਵਧਾ ਕੇ ਦੱਸਦੇ ਹਨ, ਪਰ ਆਪਣੀ ਜ਼ਰੂਰਤ ਦੇ ਮੁਤਾਬਕ ਫੀਚਰਸ ਚੁਣੋ ਅਤੇ ਡਿਸਕਾਉਂਟ 'ਤੇ ਵੀ ਧਿਆਨ ਦਓ। 

ਫੀਚਰਸ 

ਸਕੈਲਪ 'ਤੇ ਜੰਮੀ ਗੰਦਗੀ ਨੂੰ ਇਸ ਤਰ੍ਹਾਂ ਕਰੋ ਦੂਰ