190 ਕਿਲੋਮੀਟਰ ਦੀ ਲੰਬੀ ਰੇਂਜ, ਓਲਾ ਦਾ ਇਹ ਇਲੈਕਟ੍ਰਿਕ ਸਕੂਟਰ ਹੋਇਆ ਹੈ ਲਾਂਚ

4 Feb 2024

TV9 Punjabi

Ola ਇਲੈਕਟ੍ਰਿਕ ਨੇ S1X ਦਾ 4kWh ਬੈਟਰੀ ਵੇਰੀਐਂਟ ਲਾਂਚ ਕੀਤਾ, ਆਓ ਜਾਣਦੇ ਹਾਂ ਕੀਮਤ

Ola Electric

Credit: Ola Electric

ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਫੁੱਲ ਚਾਰਜ ਹੋਣ 'ਤੇ 190 ਕਿਲੋਮੀਟਰ ਤੱਕ ਚੱਲ ਸਕਦਾ ਹੈ।

Ola S1X Range

ਕੰਪਨੀ ਨੇ ਇਸ ਮਾਡਲ ਦੇ ਨਾਲ 8 ਸਾਲ ਜਾਂ 80 ਹਜ਼ਾਰ ਕਿਲੋਮੀਟਰ ਤੱਕ ਦੀ ਐਕਸਟੈਂਡਿਡ ਬੈਟਰੀ ਵਾਰੰਟੀ ਦਾ ਵੀ ਐਲਾਨ ਕੀਤਾ ਹੈ।

ਬੈਟਰੀ ਵਾਰੰਟੀ 

Ola S1X ਇਲੈਕਟ੍ਰਿਕ ਸਕੂਟਰ 90 kmph ਦੀ ਟਾਪ ਸਪੀਡ ਪ੍ਰਦਾਨ ਕਰਦਾ ਹੈ, ਇਹ ਸਕੂਟਰ ਸਿਰਫ 3.3 ਸਕਿੰਟਾਂ ਵਿੱਚ 0 ਤੋਂ 40 ਤੱਕ ਤੇਜ਼ ਹੋ ਜਾਂਦਾ ਹੈ।

ਟਾਪ ਸਪੀਡ

ਓਲਾ ਦੇ ਇਸ ਸਕੂਟਰ ਦਾ 4kWh ਵੇਰੀਐਂਟ 1 ਲੱਖ 09 ਹਜ਼ਾਰ 999 ਰੁਪਏ 'ਚ ਲਾਂਚ ਕੀਤਾ ਗਿਆ ਹੈ।

Ola S1X Price

ਇਸ ਸਕੂਟਰ ਦੀ ਡਿਲੀਵਰੀ ਅਪ੍ਰੈਲ 2024 ਤੋਂ ਸ਼ੁਰੂ ਹੋਵੇਗੀ

ਡਿਲੀਵਰੀ

ਇਸ ਇਲੈਕਟ੍ਰਿਕ ਸਕੂਟਰ 'ਚ ਟਵਿਨ ਰੀਅਰ ਸ਼ੌਕ ਐਬਜ਼ੋਰਬਰਸ ਅਤੇ ਟੈਲੀਸਕੋਪਿਕ ਫੋਰਕਸ ਦਿੱਤੇ ਗਏ ਹਨ।

Safety 

ਤੁਹਾਡੇ ਆਧਾਰ ਕਾਰਡ ਨਾਲ ਕਿਹੜਾ ਨੰਬਰ ਲਿੰਕ ਹੈ? ਇਸ ਤਰ੍ਹਾਂ ਪਤਾ ਲਗਾਓ